Seven People Arrested Yesterday; Manchester Bomb Blasting - A One
Latest News

Seven People Arrested Yesterday; Manchester Bomb Blasting

ਬਰਤਾਨੀਆ ਦੇ ਮੈਨਚੇਸਟਰ `ਚ ਹੋਏ ਹਮਲੇ ਦੇ ਸਬੰਧ `ਚ ਪੁਲਿਸ ਨੇ 3 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਇਸ ਸਬੰਧ `ਚ ਇਕ ਮਰਦ ਤੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਸ ਤਰ੍ਹਾਂ ਕਾਬੂ ਕੀਤੇ ਗਏ ਲੋਕਾਂ ਦੀ ਗਿਣਤੀ ਸੱਤ ਹੋ ਗਈ ਹੈ। ਇਸ ਹਮਲੇ `ਚ 22 ਲੋਕਾਂ ਦੀ ਮੌਤ ਹੋ ਗਈ ਸੀ।

Click to comment

Leave a Reply

Your email address will not be published. Required fields are marked *

Most Popular

To Top