Annual Khalsa Prade Organized in Canada Waring to away From Politicas; Increase Security - A One
Latest News

Annual Khalsa Prade Organized in Canada Waring to away From Politicas; Increase Security

ਕੈਨੇਡਾ ਦੇ ਵਿੰਡਸਰ ਵਿਚ ਸਿੱਖ ਭਾਈਚਾਰੇ ਨੇ ਸਾਲਾਨਾ ਖਾਲਸਾ ਪਰੇਡ ਦਾ ਆਯੋਜਨ ਕੀਤਾ ਖਰਾਬ ਮੌਸਮ ਦੇ ਬਾਵਜੂਦ ਵੱਡੀ ਗਿਣਤੀ ਵਿਚ ਇਸ ਪਰੇਡ ਵਿਚ ਲੋਕਾਂ ਨੇ ਹਾਜ਼ਰੀ ਭਰੀ ਪਰੇਡ ਵਿਚ ਸਿੱਖ ਕੌਮ ਦੇ ਸਿਪਾਹੀਆਂ ਨੇ ਗਤਕੇ ਦੇ ਜੌਹਰ ਦਿਖਾ ਕੇ ਸੰਗਤਾਂ ਦਾ ਮਨ ਮੋਹ ਲਿਆਇਸ ਮੌਕੇ ਥਾਂਥਾਂ ਲੰਗਰ ਲਗਾਏ ਗਏ ਮੈਟਰੋਪਾਲੀਟਨ ਵਿੰਡਸਰ ਦੀ ਸਿੱਖ ਕਲਚਰਲ ਸੋਸਾਇਟੀ ਦੇ ਪ੍ਰੈਜ਼ੀਡੈਂਟ ਹਰਜਿੰਦਰ ਸਿੰਘ ਕੰਦੋਲਾ ਨੇ ਕਿਹਾ ਕਿ ਉਨ੍ਹਾਂ ਨੇ ਖਾਲਸਾ ਡੇਅ, ਵਿੰਡਸਰ ਦੇ 125 ਸਾਲ ਅਤੇ ਓਟਨਾਰੀਓ ਅਤੇ ਕੈਨੇਡਾ ਦੇ 150 ਸਾਲ ਪੂਰੇ ਹੋਣ ਦੇ ਜਸ਼ਨ ਇਕੱਠੇ ਮਨਾਏਉਨ੍ਹਾਂ ਕਿਹਾ ਕਿ ਇਹ ਮੌਕਾ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਯਾਦ ਕਰਨ ਅਤੇ ਉਨ੍ਹਾਂ `ਤੇ ਚੱਲਣ ਦਾ ਹੈ

Click to comment

Leave a Reply

Your email address will not be published. Required fields are marked *

Most Popular

To Top