Mumbai Indians Third Time Won IPL 2017 - A One
Sports

Mumbai Indians Third Time Won IPL 2017

Kunal ਪੰਡਯਾ ਦੀ ਵਿਰੋਧੀ ਹਾਲਾਤ `ਚ ਖੇਡੀ ਗਈ 47 ਦੌੜਾਂ ਦੀ ਪਾਰੀ ਤੇ ਮਿਸ਼ੇਲ ਜਾਨਸਨ ਦੀ ਅਗਵਾਈ ਵਿਚ ਸ਼ਾਨਦਾਰ ਗੇਂਦਬਾਜ਼ੀ ਨਾਲ ਮੁੰਬਈ ਨੇ ਐਤਵਾਰ ਨੂੰ ਇੱਥੇ ਰੋਮਾਂਚ ਦੀ ਚੋਟੀ `ਤੇ ਪਹੁੰਚੇ ਘੱਟ ਸਕੋਰ ਵਾਲੇ ਫਾਈਨਲ ਵਿਚ ਪੁਣੇ ਨੂੰ 1 ਦੌੜ ਨਾਲ ਹਰਾ ਕੇ ਤੀਜੀ ਵਾਰ ਟੀ-20 ਲੀਗ Champion ਬਣਨ ਦਾ ਮਾਣ ਹਾਸਲ ਕੀਤਾ।Mumbai ਦੇ ਪੰਜ ਬੱਲੇਬਾਜ਼ ਦੋਹਰੇ ਅੰਕ ਵਿਚ ਪਹੁੰਚੇ, ਜਿਸ ਵਿਚ ਕੁਣਾਲ ਪੰਡਯਾ (38 ਗੇਂਦਾਂ `ਤੇ 47) ਤੇ ਕਪਤਾਨ ਰੋਹਿਤ ਸ਼ਰਮਾ (22 ਗੇਂਦਾਂ `ਤੇ 24 ਦੌੜਾਂ) ਹੀ 20 ਦੀ ਗਿਣਤੀ ਨੂੰ ਛੂਹ ਸਕੇ। ਕੁਣਾਲ ਤੇ ਜਾਨਸਨ (ਅਜੇਤੂ 13) ਨੇ ਅੱਠਵੀਂ ਵਿਕਟ ਲਈ 50 ਦੌੜਾਂ ਜੋੜ ਕੇ ਟੀਮ ਦਾ ਸਕੋਰ 8 ਵਿਕਟਾਂ `ਤੇ 129 ਦੌੜਾਂ ਤਕ ਪਹੁੰਚਾਇਆ। ਮੁੰਬਈ ਨੇ ਪਹਿਲੇ 17 ਓਵਰਾਂ ਵਿਚ 92 ਦੌੜਾਂ ਬਣਾਈਆਂ ਸਨ ਪਰ ਆਖਰੀ ਤਿੰਨ ਓਵਰਾਂ ਵਿਚ 37 ਦੌੜਾਂ ਬਣਾਉਣ ਵਿਚ ਸਫਲ ਰਿਹਾ, ਜਿਹੜੀਆਂ ਅਖੀਰ ਵਿਚ ਫੈਸਲਾਕੁੰਨ ਸਾਬਤ ਹੋਈਆਂ।

Click to comment

Leave a Reply

Your email address will not be published. Required fields are marked *

Most Popular

To Top