Arvind Kejriwal Will Come In Punjab on 29th May At Amritsar - A One
Latest News

Arvind Kejriwal Will Come In Punjab on 29th May At Amritsar

Aam Admi Party ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ Arvind Kejriwal 29 ਮਈ ਨੂੰ ਅੰਮ੍ਰਿਤਸਰ ਪਹੁੰਚ ਰਹੇ ਹਨ।ਇਸ ਦਿਨ ਉਹ ਜਿਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ, ਉਥੇ ਉਹ ਜਲਿਆਂਵਾਲਾ ਬਾਗ ਤੇ ਹੋਰ ਧਾਰਮਿਕ ਅਸਥਾਨਾਂ `ਤੇ ਵੀ ਆਪਣਾ ਸਜਦਾ ਕਰਨ ਉਪਰੰਤ ਪੰਜਾਬ ਇਕਾਈ ਦੀ ਇਕ ਉੱਚ ਪੱਧਰੀ ਮੀਟਿੰਗ ਨੂੰ ਵੀ ਸੰਬੋਧਨ ਕਰਨਗੇ।ਸੂਤਰਾਂ ਅਨੁਸਾਰ ਪਿਛਲੇ ਕਈ ਮਹੀਨਿਆਂ ਤੋਂ ਮੁਸ਼ਕਿਲਾਂ `ਚੋਂ ਨਿਕਲਦੇ ਆ ਰਹੇ ਸ਼੍ਰੀ ਕੇਜਰੀਵਾਲ ਨੂੰ ਅੰਮ੍ਰਿਤਸਰ ਤੋਂ ਹੀ ਸਭ ਤੋਂ ਵੱਡੀ ਠਾਰ ਮਿਲਣ ਵਾਲੀ ਹੈ। ਇਕ ਤੋਂ ਬਾਅਦ ਇਕ ਆਪਣੇ ਹੀ ਆਗੂਆਂ ਦੇ ਦੋਸ਼ਾਂ `ਚ ਘਿਰੇ ਕੇਜਰੀਵਾਲ ਅੰਮ੍ਰਿਤਸਰ `ਚ ਵਲੰਟੀਅਰਾਂ ਨਾਲ ਸਿੱਧਾ ਰਾਬਤਾ ਬਣਾਉਣਾ ਚਾਹੁੰਦੇ ਹਨ।

Click to comment

Leave a Reply

Your email address will not be published. Required fields are marked *

Most Popular

To Top