Ram Rahim Promote his Upcoming Movie in Very Unique Way; Arrange cow Milk Party for Promoters & Audience - A One
Entertainment

Ram Rahim Promote his Upcoming Movie in Very Unique Way; Arrange cow Milk Party for Promoters & Audience

ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ Ram Rahim ਦੀ ਆਉਣ ਵਾਲੀ ਫਿਲਮ `ਜੱਟੂ ਇੰਜੀਨੀਅਰ` ਸ਼ੁੱਕਰਵਾਰ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋ ਰਹੀ ਹੈ। ਬੀਤੇ ਬੁੱਧਵਾਰ ਨੂੰ ਇੰਦਰਾ ਗਾਂਧੀ ਇੰਦੋਰ ਸਟੇਡੀਅਮ `ਚ ਫਿਲਮ ਦਾ ਪ੍ਰੀਮੀਅਰ ਰੱਖਾ ਗਿਆ।ਇਸ ਮੌਕੇ `ਤੇ ਦਿੱਲੀ ਦੇ ਭਾਜਪਾ ਦੇ ਪ੍ਰਧਾਨ ਮਨੋਜ ਤਿਵਾਰੀ ਅਤੇ ਬਾਕਸਰ ਵਿਜੇਂਦਰ ਸਿੰਘ ਤੋਂ ਇਲਾਵਾ ਹਜ਼ਾਰਾਂ ਡੇਰਾ ਸਪੋਰਟਰ ਮੌਜੂਦ ਸਨ। ਪ੍ਰੀਮੀਅਰ ਲਈ ਰਾਮ ਰਹੀਮ ਨੇ ਅਨੋਖਾ ਤਰੀਕਾ ਅਪਣਾਇਆ। ਗੌਰਕਸ਼ਾ ਦਾ ਮੈਸੇਜ ਦੇਣ ਲਈ ਗਾਂ ਦੇ ਦੁੱਧ ਦੀ ਪਾਰਟੀ ਦਿੱਤੀ ਗਈ। `ਜੱਟੂ ਇੰਜੀਨੀਅਰ` ਰਾਮ ਰਹੀਮ ਦੀ 5ਵੀਂ ਫਿਲਮ ਹੈ।ਪਿਛਲੀਆਂ ਫਿਲਮਾਂ ਤੋਂ ਵੱਖ ਹੈ ਇਹ ਫਿਲਮ। ਇਸ ਫਿਲਮ `ਚ ਰਾਮ ਰਹੀਮ ਦਾ ਕਾਮੇਡੀ ਵਾਲਾ ਅੰਦਾਜ਼ ਦੇਖਣ ਨੂੰ ਮਿਲੇਗਾ।

Click to comment

Leave a Reply

Your email address will not be published. Required fields are marked *

Most Popular

To Top