Catfight Continues Between Arvind Kejriwal and Modi - A One
Latest News

Catfight Continues Between Arvind Kejriwal and Modi

AAP Party ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ Arvind Kejriwal ਨੇ ਇਕ ਵਾਰ ਫਿਰ ਮੋਦੀ ਸਰਕਾਰ `ਤੇ ਦੋਸ਼ ਲਗਾਉਂਦੇ ਹੋਏ ਟਵੀਟ ਕਰਕੇ ਕਿਹਾ ਹੈ ਕਿ ਕੇਂਦਰ ਨੇ ਬੀਤੇ 10 ਦਿਨਾਂ ਤੋਂ ਫਾਈਲਾਂ ਦਬਾਈਆਂ ਹੋਈਆਂ ਹਨ।ਇਸ ਕਾਰਨ ਦਿੱਲੀ ਸਰਕਾਰ ਦੀਆਂ ਕਈ ਸਰਗਰਮੀਆਂ ਰੁਕ ਗਈਆਂ ਹਨ। Kejriwal ਨੇ ਆਪਣੀ ਕੈਬਨਿਟ ਦੇ ਦੋ ਨਵੇਂ ਮੰਤਰੀਆਂ ਦੀਆਂ ਨਿਯੁਕਤੀਆਂ ਸਬੰਧੀ ਫਾਈਲ ਦਬਾਉਣ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਫਟਕਾਰ ਲਗਾਈ ਹੈ। ਉਨ੍ਹਾਂ ਨੇ ਟਵੀਟ `ਚ ਕਿਹਾ ਕਿ `ਤੁਹਾਡੀ ਦੁਸ਼ਮਣੀ ਸਾਡੇ ਨਾਲ ਹੈ, ਜਨਤਾ ਨਾਲ ਨਹੀਂ ਹੈ।

Click to comment

Leave a Reply

Your email address will not be published. Required fields are marked *

Most Popular

To Top