Kapil Mishra ends Hunger Strike - A One
Latest News

Kapil Mishra ends Hunger Strike

Aam Admi Party ਅਤੇ ਉਸ ਦੇ ਕਨਵੀਨਰ Arvind Kejriwal ਵਿਰੁਧ ਦੋਸ਼ਾਂ ਨੂੰ ਲੈ ਕੇ ਬੀਤੇ 6 ਦਿਨ ਤੋਂ ਭੁੱਖ ਹੜਤਾਲ `ਤੇ ਬੈਠੇ ਹੋਏ ਕਪਿਲ ਮਿਸ਼ਰਾ ਨੇ ਸੋਮਵਾਰ ਆਪਣੀ ਭੁੱਖ ਹੜਤਾਲ ਤੋੜ ਦਿੱਤੀ।ਟਵਿਟਰ `ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਪਿਲ ਨੇ ਕਿਹਾ ਕਿ ਮੈਂ ਹੁਣ ਲੀਕੁਅਡ ਲੈਣਾ ਸ਼ੁਰੂ ਕਰ ਦਿੱਤਾ ਹੈ। ਡਾਕਟਰਾਂ ਨੇ ਕਿਹਾ ਸੀ ਕਿ ਉਹ ਮੈਨੂੰ ਉਦੋਂ ਤਕ ਡਿਸਚਾਰਜ ਨਹੀਂ ਕਰਨਗੇ ਜਦੋਂ ਤਕ ਮੈਂ ਲਿਕੁਅਡ ਲੈਣਾ ਸ਼ੁਰੂ ਨਹੀਂ ਕਰ ਦਿੰਦਾ।ਮੈਂ ਸੀ.ਬੀ.ਆਈ. ਅਤੇ ਸੀ. ਬੀ. ਡੀ. ਟੀ. ਕੋਲ ਜ਼ਰੂਰ ਜਾਣਾ ਹੈ।ਇਸ ਲਈ ਲੀਕੁਅਡ ਲੈਣਾ ਸ਼ੁਰੂ ਕਰ ਦਿੱਤਾ ਹੈ ।ਮੈਂ ਹੁਣ ਮੰਗਲਵਾਰ ਸੀ.ਬੀ. ਆਈ. ਤੇ ਸੀ. ਬੀ. ਡੀ. ਟੀ. ਕੋਲ ਜਾ ਕੇ ਅਰਵਿੰਦ ਕੇਜਰੀਵਾਲ ਵਿਰੁੱਧ ਹਵਾਲਾ, ਬਲੈਕ ਮਨੀ, ਮਨੀ ਲਾਂਡਰਿੰਗ ਅਤੇ ਸ਼ੈਲ ਕੰਪਨੀਆਂ ਬਾਰੇ ਮਾਮਲਾ ਦਰਜ ਕਰਾਵਾਂਗਾ।

Click to comment

Leave a Reply

Your email address will not be published. Required fields are marked *

Most Popular

To Top