Navjot Singh Sidhu Targeted Badal - A One
Latest News

Navjot Singh Sidhu Targeted Badal

Navjot Singh Sidhu ਨੇ Chandigarh Press Confrence ਦੌਰਾਨ Akali dal `ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੋ ਪੈਸੇ ਕਿਸੇ ਵੀ ਵਿਭਾਗ ਨੂੰ ਆਇਆ ਉਹ ਅਕਾਲੀ ਦਲ ਨੇ ਆਪਣੇ ਹੀ ਵਿਭਾਗ `ਚ ਤਬਦੀਲ ਕਰ ਦਿੱਤਾ। ਉਨ੍ਹਾਂ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਵੱਡੇ ਪੱਧਰ `ਤੇ ਕੇਂਦਰੀ ਸਕੀਮਾਂ ਦਾ ਪੈਸਾ ਹੋਰ ਕੰਮਾਂ ਚ ਤਬਦੀਲ ਕੀਤਾ। ਉਨਾਂ ਬਾਦਲ ਪਰਿਵਾਰ ਨੂੰ ਖੁੱਲ੍ਹਾ ਚੈਲੰਜ ਦਿੰਦਿਆਂ ਕਿਹਾ ਕਿ ਜੇ ਹਿੰਮਤ ਹੈ ਤਾਂ ਮੇਰੇ ਨਾਲ ਬਹਿਸ ਕਰਨ।

Click to comment

Leave a Reply

Your email address will not be published. Required fields are marked *

Most Popular

To Top