Salman's reaction to Katrina being part of Thugs of Hindostan is too hilarious - A One
Latest News

Salman’s reaction to Katrina being part of Thugs of Hindostan is too hilarious

Bollywood Actor Salman Khan ਅਭਿਨੇਤਰੀ Katrina kaif ਨੂੰ ਬ੍ਰੇਕਅੱਪ ਤੋਂ ਬਾਅਦ ਵੀ ਪਸੰਦ ਕਰਦੇ ਹਨ। ਇਸੇ ਲਈ Katrina ਲਈ Salman ਦਾ ਪਿਆਰ ਉਨ੍ਹਾਂ ਦੇ ਟਵੀਟਸ ਰਾਹੀਂ ਫੈਨਜ਼ ਨੂੰ ਪਤਾ ਚੱਲਦਾ ਰਹਿੰਦਾ ਹੈ। ਸਲਮਾਨ ਨੇ ਟਵੀਟ ਕਰਦਿਆਂ ਲਿਖਿਆ, `ਮੈਂ ਵੀ ਕਿੰਨਾ ਟਿਊਬਲਾਈਟ ਹਾਂ, ਜਿਹੜਾ ਇਹ ਤਕ ਨਹੀਂ ਜਾਣ ਸਕਿਆ ਕਿ ਟਾਈਗਰ ਦੀ ਟਾਈਗਰੈੱਸ ਕਿੰਨੀ ਠੱਗ ਹੈ।` ਇਸ ਗੱਲ ਨੂੰ ਕਹਿ ਕੇ ਜਿਥੇ ਇਕ ਪਾਸੇ ਉਨ੍ਹਾਂ ਦਾ ਪਿਆਰ ਸਾਹਮਣੇ ਆਇਆ, ਉਥੇ ਉਨ੍ਹਾਂ ਨੇ ਆਪਣੀ ਫਿਲਮ `ਟਿਊਬਲਾਈਟ` ਤੇ ਕੈਟਰੀਨਾ ਦੀ ਅਗਾਮੀ ਫਿਲਮ Thug’s Of Hindustan ਦੀ ਪ੍ਰਮੋਸ਼ਨ ਵੀ ਕਰ ਦਿੱਤੀ। ਦੱਸਣਯੋਗ ਹੈ ਕਿ ਸਲਮਾਨ ਖਾਨ ਤੇ Katrina Kaif ਦਾ ਰਿਸ਼ਤਾ ਕਈ ਸਾਲਾਂ ਤਕ ਚੱਲਿਆ ਸੀ ਪਰ ਸਮੇਂ ਦੇ ਨਾਲ ਉਨ੍ਹਾਂ ਦੇ ਰਿਸ਼ਤੇ `ਚ ਦੂਰੀਆਂ ਆ ਗਈਆਂ ਤੇ ਦੋਵਾਂ ਨੇ ਆਪਣੇ ਰਸਤੇ ਅਲੱਗ ਕਰ ਲਏ।

Click to comment

Leave a Reply

Your email address will not be published. Required fields are marked *

Most Popular

To Top