After More Shocking charges against AAP, Kapil Mishra Faints,is rushed to hospital - A One
Latest News

After More Shocking charges against AAP, Kapil Mishra Faints,is rushed to hospital

Aam Admi Party ਤੋਂ ਮੁਅੱਤਲ ਵਿਧਾਇਕ ਕਪਿਲ ਮਿਸ਼ਰਾ ਨੇ ਅੱਜ ਦਿੱਲੀ ਸੀ.ਐੱਮ. Arvind Kejriwal ਦੇ ਵਿਰੁੱਧ Media ਦੇ ਸਾਹਮਣੇ ਕਈ ਵੱਡੇ ਖੁਲਾਸੇ ਕਰ ਰਹੇ ਸਨ, ਇਸੇ ਦੌਰਾਨ ਮਿਸ਼ਰਾ ਬੋਲਦੇ-ਬੋਲਦੇ ਡਿੱਗ ਪਏ।ਜ਼ਿਕਰਯੋਗ ਹੈ ਕਿ ਮਿਸ਼ਰਾ ਪਿਛਲੇ ਦਿਨਾਂ ਤੋਂ ਭੁੱਖ-ਹੜਕਾਲ `ਤੇ ਬੈਠੇ ਹੋਏ ਸਨ।ਜਾਣਕਾਰੀ ਮੁਤਾਬਕ ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦਾ ਚੈਕਅੱਪ ਕਰਨ ਸ਼ਨੀਵਾਰ ਸ਼ਾਮ ਨੂੰ ਪਹੁੰਚੀ ਸੀ।ਮਿਸ਼ਰਾ ਨੇ ਖੁਦ ਵੀ ਕਿਹਾ ਸੀ ਕਿ ਉਹ ਫਿੱਟ ਹਨ।ਮਿਸ਼ਰਾ ਦੇ ਹਸਪਤਾਲ ਲਿਜਾਇਆ ਗਿਆ ਹੈ।Mishra ਨੇ ਅੱਜ Kejriwal `ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਹੁਦੇ ਦੇ ਪਿੱਛੇ ਰਹਿ ਕੇ ਕਾਲੇ ਕਾਰਨਾਮਿਆਂ ਨੂੰ ਅੰਜਾਮ ਦਿੱਤਾ ਹੈ।

Click to comment

Leave a Reply

Your email address will not be published. Required fields are marked *

Most Popular

To Top