Sachin Tendulkar Conferred with Fellowship Award - A One
Latest News

Sachin Tendulkar Conferred with Fellowship Award

India `ਚ Cricket ਦੇ ਭਗਵਾਨ ਕਹੇ ਜਾਣ ਵਾਲੇ Sachin Tendulkar ਨੂੰ ਇੱਥੇ ਇਸ ਸਾਲ ਦੇ Asian Award ਨਾਲ ਨਵਾਜ਼ਿਆ ਗਿਆ ਹੈ। Asian Award ਦਾ ਇਹ 7ਵਾਂ ਸੈਸ਼ਨ ਹੈ ਅਤੇ ਇਸ `ਚ ਸੰਸਾਰਕ ਪੱਧਰ `ਤੇ ਏਸ਼ੀਆਈ ਭਾਈਚਾਰੇ ਦੇ ਵੱਖ-ਵੱਖ ਖੇਤਰਾਂ `ਚ ਹਸਤੀਆਂ ਨੂੰ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਦੇ ਲਈ ਸਨਮਾਨਤ ਕੀਤਾ ਜਾਂਦਾ ਹੈ।ਸਚਿਨ ਨੂੰ ਫੈਲੋਸ਼ਿਪ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਸ Award ਦੇ ਲਈ ਆਯੋਜਕਾਂ ਨੇ ਕਿਹਾ ਕਿ ਇਹ Award Global ਆਈਕਨ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਕਰੀਅਰ ਦੇ ਦੌਰਾਨ ਜ਼ਬਰਦਸਤ ਕਾਮਯਾਬੀ ਹਾਸਲ ਕੀਤੀ ਹੈ।ਇਸ ਤੋਂ ਇਲਾਵਾ ਮਸ਼ਹੂਰ ਅਦਾਕਾਰ ਓਮ ਪੁਰੀ ਨੂੰ ਫਿਲਮਾਂ `ਚ ਸ਼ਾਨਦਾਰ ਯੋਗਦਾਨ ਦੇ ਲਈ ਸਿਨੇਮਾ ਐਵਾਰਡ ਦਿੱਤਾ ਗਿਆ।ਭਾਰਤੀ ਸੰਗੀਤਕਾਰ ਅਦਨਾਨ ਸਾਮੀ ਨੂੰ ਸੰਗੀਤ ਦੇ ਖੇਤਰ `ਚ ਯੋਗਦਾਨ ਦੇ ਲਈ ਐਵਾਰਡ ਦਿੱਤਾ ਗਿਆ।

Click to comment

Leave a Reply

Your email address will not be published. Required fields are marked *

Most Popular

To Top