Salman khan’s upcoming movie tubelight teaser has lanched - A One
Latest News

Salman khan’s upcoming movie tubelight teaser has lanched

ਦਬੰਗ` ਅਦਾਕਾਰ Salman khan ਦੀ ਬੇਸਬਰੀ ਨਾਲ ਉਡੀਕੀ ਜਾ ਰਹੀ ਨਵੀਂ ਫਿਲਮ tubelight ` ਦਾ ਟੀਜ਼ਰ ਬੀਤੇ ਦਿਨ ਰਿਲੀਜ਼ ਹੋ ਗਿਆ ਹੈ। ਇਸ ਟੀਜ਼ਰ `ਚ ਸਲਮਾਨ ਦਾ ਵੱਖ-ਵੱਖ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ `ਚ ਉਹ ਕਿਤੇ ਤਾਂ ਬੱਚੇ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ ਅਤੇ ਕਿਤੇ ਬਹੁਤ ਡਰੇ ਹੋਏ ਦਿਖਾਈ ਦੇ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top