Protesting Tamil Nadu farmers drink urine - A One
Latest News

Protesting Tamil Nadu farmers drink urine

Janttar Manttar `ਤੇ ਇਕ ਮਹੀਨੇ ਤੋਂ ਵਧ ਸਮੇਂ ਤੋਂ Protest ਕਰ ਰਹੇ ਤਾਮਿਲਨਾਡੂ ਦੇ ਕਿਸਾਨਾਂ ਦਾ ਸਬਰ ਹੁਣ ਜਵਾਬ ਦੇ ਰਿਹਾ ਹੈ। ਅੰਦੋਲਨ ਕਰ ਰਹੇ ਤਾਮਿਲਨਾਡੂ ਦੇ ਕਿਸਾਨਾਂ ਨੇ ਸ਼ਨੀਵਾਰ ਨੂੰ ਆਪਣਾ ਪਿਸ਼ਾਬ ਪੀਤਾ।ਕਿਸਾਨਾਂ ਨੇ ਮੋਦੀ ਸਰਕਾਰ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਮੋਦੀ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਅਸੀਂ Saturday ਨੂੰ ਵਿਰੋਧ ਕਰਦੇ ਹੋਏ Urine ਪੀਵਾਂਗੇ ਅਤੇ Sunday ਨੂੰ ਮਨੁੱਖੀ ਮਲ ਵੀ ਖਾਣਗੇ।

Click to comment

Leave a Reply

Your email address will not be published. Required fields are marked *

Most Popular

To Top