Salman Khan’s Court Hearing Over Hit and Run Case on July 6th 2017 - A One
Entertainment

Salman Khan’s Court Hearing Over Hit and Run Case on July 6th 2017

ਹਿਰਨ ਸ਼ਿਕਾਰ ਮਾਮਲੇ ਦੇ ਆਰਮਸ ਐਕਟ ਕੇਸ ਵਿਚ ਸੂਬਾ ਸਰਕਾਰ ਦੀ ਅਪੀਲ `ਤੇ ਸ਼ੁੱਕਰਵਾਰ ਅਦਾਲਤ ਨੇ ਫਿਲਮ ਅਦਾਕਾਰ Salman Khan ਨੂੰ 20 ਹਜ਼ਾਰ ਰੁਪਏ ਦਾ ਬਾਂਡ ਪੇਸ਼ ਕਰਕੇ ਅਤੇ ਅਗਲੀ ਪੇਸ਼ੀ 6 ਜੁਲਾਈ ਨੂੰ ਨਿੱਜੀ ਰੂਪ ਨਾਲ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਹਨ।ਜੋਧਪੁਰ ਜ਼ਿਲਾ ਸੈਸ਼ਨ ਜੱਜ ਭਗਵਾਨਦਾਸ ਅਗਰਵਾਲ ਦੇ ਸਾਹਮਣੇ ਸ਼ੁੱਕਰਵਾਰ Salman Khan’s ਦੇ ਬੁਲਾਰੇ ਹਸਤੀਮਲ ਸਾਰਸਵਤ ਅਤੇ ਮੁੰਬਈ ਤੋਂ ਆਏ ਵਕੀਲ ਆਨੰਦ ਦੇਸਾਈ ਪੇਸ਼ ਹੋਏ ਅਤੇ ਆਪਣਾ ਵਕਾਲਤਨਾਮਾ ਪੇਸ਼ ਕੀਤਾ।ਅਦਾਲਤ ਨੇ ਅਗਲੀ ਪੇਸ਼ੀ ਤਕ 20 ਹਜ਼ਾਰ ਰੁਪਏ ਦਾ ਜ਼ਮਾਨਤ ਬਾਂਡ ਪੇਸ਼ ਕਰਕੇ ਅਤੇ 6 ਜੁਲਾਈ ਨੂੰ ਨਿੱਜੀ ਤੌਰ `ਤੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ।

Click to comment

Leave a Reply

Your email address will not be published. Required fields are marked *

Most Popular

To Top