BSF Jawan Tej Bahadur Has Suspended - A One
Latest News

BSF Jawan Tej Bahadur Has Suspended

BSF ਵਲੋਂ ਬਰਖਾਸਤ ਕੀਤੇ ਗਏ ਜਵਾਨ ਤੇਜ ਬਹਾਦੁਰ ਨੇ ਕਿਹਾ ਹੈ ਕਿ ਉਸ ਨੂੰ ਇਨਸਾਫ ਮਿਲੇਗਾ, ਉਸ ਨੂੰ ਸੱਚ ਬੋਲਣ ਦੀ ਸਜ਼ਾ ਮਿਲੀ ਹੈ।ਉਸ ਨੇ ਕਿਹਾ ਕਿ ਆਪਣੀ ਬਰਖਾਸਤਗੀ ਦੇ ਖਿਲਾਫ ਉਹ ਹਾਈਕੋਰਟ `ਚ ਅਪੀਲ ਕਰੇਗਾ ਅਤੇ ਉਸ ਨੂੰ ਨਿਆਂ ਪ੍ਰਣਾਲੀ `ਤੇ ਪੂਰਾ ਭਰੋਸਾ ਹੈ। BSF ਦੇ ਜਵਾਨ Tej ਨੂੰ ਬਰਖਾਸਤ ਕਰ ਦਿੱਤਾ ਗਿਆ ਸੀ, ਤੇਜ ਬਹਾਦੁਰ `ਤੇ ਦੋਸ਼ ਹੈ ਕਿ ਉਸ ਨੇ ਬੀ. ਐਸ. ਐਫ. ਦੇ ਅਕਸ ਨੂੰ ਬਦਨਾਮ ਕੀਤਾ ਹੈ।

Click to comment

Leave a Reply

Your email address will not be published. Required fields are marked *

Most Popular

To Top