Chris gayle Cleared out 10,000 Runs Slab inT-20 World Cup 2017 - A One
Latest News

Chris gayle Cleared out 10,000 Runs Slab inT-20 World Cup 2017

West Indies ਦੇ ਧਾਕੜ ਸਲਾਮੀ ਬੱਲੇਬਾਜ਼ Chris gayle ਦੁਨੀਆ ਦੇ ਸਰਵਸ਼੍ਰੇਸ਼ਠ ਖਿਡਾਰੀਆਂ `ਚੋਂ ਇਕ ਹਨ।ਉਨ੍ਹਾਂ ਦੀ ਬੱਲੇਬਾਜ਼ੀ ਨੂੰ ਦੇਖਣ ਲਈ ਪ੍ਰਸ਼ੰਸਕਾਂ `ਚ ਬਹੁਤ ਰੋਮਾਂਚ ਹੁੰਦਾ ਹੈ। ਹਾਲ ਹੀ `ਚ ਗੇਲ ਨੇ ਟੀ-20 ਲੀਗ `ਚ ਬੰਗਲੌਰ ਵਲੋਂ ਖੇਡਦੇ ਗੁਜਰਾਤ ਦੀ ਟੀਮ ਵਿਰੁੱਧ ਜ਼ਬਰਦਸਤ ਪਾਰੀ ਖੇਡ ਕੇ ਇਕ ਵਾਰ ਫਿਰ ਤੋਂ ਆਪਣੇ ਹੁਨਰ ਨੂੰ ਦਿਖਾਇਆ। ਕ੍ਰਿਸ ਗੇਲ ਨੇ ਸਿਰਫ 38 ਗੇਂਦਾਂ `ਤੇ ਹੀ 77 ਦੌੜਾਂ ਬਣਾ ਦਿੱਤੀਆਂ।ਹੁਣ ਤੱਕ ਗੇਲ ਨੇ 285 ਟੀ-20 ਮੁਕਾਬਿਆਂ `ਚ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਆਪਣੇ ਟੀ-20 ਕਰੀਅਰ ਦੀਆਂ 10,000 ਦੌੜਾਂ ਨੂੰ ਪੂਰੀਆਂ ਕਰ ਲਿਆ ਹੈ।ਇਸ `ਤੇ ਗੇਲ ਨੂੰ ਕਈ ਦਿੱਗਜਾਂ ਨੇ ਵਧਾਈਆਂ ਵੀ ਦਿੱਤੀਆਂ ਹਨ। ਬੰਗਲੌਰ ਟੀਮ ਦੇ ਮਾਲਕ ਵਿਜੇ ਮਾਲਿਆ ਨੇ ਵੀ ਟਵੀਟ ਕਰਕੇ ਗੇਲ ਨੂੰ ਵਧਾਈ ਦਿੱਤੀ।ਗੇਲ ਨੇ ਆਪਣੇ ਟੀ-20 ਕਰੀਅਰ ਦੀਆਂ 1000 ਦੌੜਾਂ ਨੂੰ 35 ਮੁਕਾਬਲਿਆਂ `ਚ ਪੂਰਾ ਕਰ ਲਿਆ ਸੀ।

Click to comment

Leave a Reply

Your email address will not be published. Required fields are marked *

Most Popular

To Top