Canada Defence Minister Will Reach At Amritsar - A One
Latest News

Canada Defence Minister Will Reach At Amritsar

Canada ਦੇ ਗੁਰਸਿੱਖ ਰੱਖਿਆ ਮੰਤਰੀ ਆਪਣੀ ਭਾਰਤ ਫੇਰੀ ਦੌਰਾਨ ਅੱਜ ਸ਼ਾਮ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜ ਰਹੇ ਹਨ।ਪ੍ਰਾਪਤ ਵੇਰਵਿਆਂ ਅਨੁਸਾਰ ਸ: ਸੱਜਣ ਦਾ ਹਵਾਈ ਅੱਡਾ ਵਿਖੇ ਪੁੱਜਣ ਤੇ ਜਿਲਾ ਪ੍ਰਸ਼ਾਸਨ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਸਵਾਗਤ ਕੀਤਾ ਜਾਵੇਗਾ। ਇਸ ਉਪ੍ਰੰਤ ਸ: ਸੱਜਣ ਗੁਰੂ ਨਗਰੀ ਦੇ ਇੱਕ ਨਵੇਂ ਬਣੇ ਆਲੀਸ਼ਾਨ ਹੋਟਲ ਵਿੱਚ ਰਾਤ ਠਹਿਰਣਗੇ ਤੇ ਭਲਕੇ 20 April ਨੂੰ ਸਵੇਰੇ 8 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਣਗੇ।

Click to comment

Leave a Reply

Your email address will not be published. Required fields are marked *

Most Popular

To Top