ਰਿਸ਼ੀ ਕਪੂਰ ਨੇ ਕਪਿਲ ਸ਼ਰਮਾ ‘ਤੇ ਸੁਨੀਲ ਗਰੋਵਰ ਵਿਵਾਦ ‘ਤੇ ਕੀਤੀ ਟਿਪਣੀ - A One
Latest News

ਰਿਸ਼ੀ ਕਪੂਰ ਨੇ ਕਪਿਲ ਸ਼ਰਮਾ ‘ਤੇ ਸੁਨੀਲ ਗਰੋਵਰ ਵਿਵਾਦ ‘ਤੇ ਕੀਤੀ ਟਿਪਣੀ

Comedian Kapil Sharma ਅਤੇ Sunil Grover ਵਿਚਕਾਰ ਹੋਇਆ ਆਪਸੀ ਵਿਵਾਦ ਕਾਫੀ ਚਰਚਾ `ਚ ਹੈ।ਇਨ੍ਹਾਂ ਦੋਵਾਂ ਦੇ ਆਪਸੀ ਵਿਵਾਦਾਂ ਨੂੰ ਦੇਖਦੇ ਹੋਏ ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਵੀ ਆਪਸ `ਚ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਹਾਲ ਹੀ `ਚ ਰਿਸ਼ੀ ਕਪੂਰ ਨੇ ਟਵੀਟ ਕਰਦੇ ਹੋਏ ਇਨ੍ਹਾਂ ਦੋਵਾਂ ਨੂੰ ਇਕੱਠੇ ਵਾਪਸ ਆਉਣ ਦੀ ਇੱਛਾ ਜਾਹਰ ਕੀਤੀ ਹੈ। ਜ਼ਿਕਰਯੋਗ ਹੈ ਕਿ ਟਵੀਟ ਕਰਦੇ ਹੋਏ ਰਿਸ਼ੀ ਨੇ ਲਿਖਿਆ,“ਫਿਲ਼ ਸਨਰਾਈਜ਼ਰ ਹੈਦਰਾਬਾਦ ਦੀ ਟੀਮ `ਚ ਕਪਿਲ ਸ਼ਰਮਾ ਇਕ ਅਜਿਹਾ ਵਿਅਕਤੀ ਹੈ, ਕਿ ਕਿਸੇ ਨੇ ਸੁਨੀਲ ਗਰੋਵਰ ਨੂੰ ਦੂਜੀ ਟੀਮ `ਚ ਦੇਖਿਆ ਹੈ? ਮਿਲ ਜਾਓ ਯਾਰੋ।“ਰਿਸ਼ੀ ਕਪੂਰ ਦੇ ਅਜਿਹਾ ਕਹਿੰਦੇ ਹੀ ਫੈਨਜ਼ ਦੀਆਂ ਭਾਵਨਾਵਾਂ ਵੀ ਸਾਹਮਣੇ ਆ ਗਈਆਂ ਅਤੇ ਲਗਾਤਾਰ ਫੈਨਜ਼ ਇਨ੍ਹਾਂ ਦੋਵਾਂ ਕਲਾਕਾਰਾਂ ਨੂੰ ਵਾਪਸ ਇਕੱਠੇ ਆਉਣ ਦੀ ਅਪੀਲ ਕਰਨ ਲੱਗੇ।ਇਸ ਤੋਂ ਬਾਅਦ ਰਿਸ਼ੀ ਕਪੂਰ ਨੂੰ ਮਜਾਕਿਆ ਅੰਦਾਜ਼ `ਚ ਸੁਨੀਲ ਗਰੋਵਰ ਨੇ ਜਵਾਬ ਦਿੰਦੇ ਹੋਏ ਕਿਹਾ, “ਸਰ ਮੈਂ ਇਸ ਸੀਜ਼ਨ `ਚ ਨਹੀਂ ਖੇਡ ਰਿਹਾ ਹਾਂ ਕਿਉਂਕਿ ਸੱਟ ਲਗਣ ਦੀ ਵਜ੍ਹਾ ਕਰਕੇ ਮੈਂ ਰਿਟਾਈਰ ਹੋ ਗਿਆ ਹਾਂ,,ਇਸ ਟਵੀਟ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਹਾਲ ਕਪਿਲ ਸ਼ਰਮਾ ਦੇ ਸ਼ੋਅ `ਤੇ ਸੁਨੀਲ ਵਾਪਸੀ ਨਹੀਂ ਕਰ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top