Captain Amrinder Singh Get Injured - A One
Latest News

Captain Amrinder Singh Get Injured

ਮੁੱਖ ਮੰਤਰੀ Captain Amrinder Singh ਪੰਜਾਬ ਵਿੱਚ ਵਪਾਰ ਜਗਤ ਨੂੰ ਹੁਲਾਰਾ ਦੇਣ ਲਈ ਮੌਜੂਦਾ ਦਿਨੀਂ `ਚ ਮੁਲਕ ਦੇ ਵੱਡੇ ਕਾਰੋਬਾਰੀਆਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ ਜਦਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ Captain Amrinder Singh ਦੀ ਖੱਬੀ ਲੱਤ `ਤੇ ਲੱਗੀ ਸੱਟ ਫਿਰ ਹਰੀ ਹੋ ਗਈ ਹੈ। Captain ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ Captain ਦੇ ਜ਼ਖ਼ਮੀ ਪੈਰ ਦੀ ਹਾਲਤ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ।ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸੱਟ ਲਗਭਗ ਦੋ ਮਹੀਨੇ ਪਹਿਲਾਂ ਇਕ ਰੈਲੀ ਦੌਰਾਨ ਲੱਗੀ ਸੀ ਅਤੇ ਕੁਝ ਦਿਨ ਪਹਿਲਾਂ ਕੈਪਟਨ ਦੀ ਕਿਤਾਬ ਦੇ ਰਿਲੀਜ਼ ਸਮਾਰੋਹ ਮੌਕੇ ਇਕ ਵਾਰ ਫਿਰ ਕੈਪਟਨ ਦਾ ਇਹੀ ਪੈਰ ਮੁੜ ਗਿਆ ਜਿਸ ਕਾਰਨ ਇਸੇ ਪੈਰ `ਚ ਮੋਚ ਆਈ ਹੈ।ਮੁੰਬਈ `ਚ ਮੀਟਿੰਗ ਦੌਰਾਨ ਕੈਪਟਨ ਦੀ ਖੱਬੀ ਲੱਤ `ਤੇ ਪੱਟੀ ਬੰਨ੍ਹੀ ਹੋਈ ਹੈ ਜੋ ਕਿ ਇਸ ਤਸਵੀਰ `ਚ ਸਾਫ ਨਜ਼ਰ ਆ ਰਿਹਾ ਹੈ। ਵਪਾਰ ਜਗਤ ਦੇ ਵੱਡੇ ਕਾਰੋਬਾਰੀਆਂ ਨਾਲ ਮੀਟਿੰਗ ਲਈ ਕੈਪਟਨ ਅਮਰਿੰਦਰ ਸਿੰਘ 3 ਦਿਨਾਂ ਦੇ ਮੁੰਬਈ ਦੋਰੇ `ਤੇ ਹਨ।

Click to comment

Leave a Reply

Your email address will not be published. Required fields are marked *

Most Popular

To Top