Accident in Kangra, 25 people Injured - A One
Blog

Accident in Kangra, 25 people Injured

ਅਸ਼ਟਮੀ `ਤੇ ਕਾਂਗੜਾ `ਚ ਵੱਡਾ ਹਾਦਸਾ ਹੋਇਆ ਹੈ।ਕਾਂਗੜਾ ਸੁਰੰਗ ਦੇ ਕੋਲ ਸ਼ਰਧਾਲੂਆਂ ਨਾਲ ਭਰੀ ਇਕ ਬੱਸ ਪਲਟ ਗਈ।ਇਸ ਹਾਦਸੇ `ਚ ਦੋ ਬੱਚਿਆਂ ਦੇ ਮਾਰੇ ਜਾਣ ਦੀ ਸੂਚਨਾ ਹੈ, ਜਦਕਿ ਕਰੀਬ 25 ਤੋਂ ਵਧ ਜ਼ਖਮੀ ਹੋਏ ਹਨ।ਜ਼ਖਮੀਆਂ ਨੂੰ ਟਾਂਡਾ ਮੈਡੀਕਲ ਕਾਲਜ ਪਹੁੰਚਾਇਆ ਗਿਆ।ਆਵਾਜਾਈ ਮੰਤਰੀ ਜੀ.ਐਸ. ਬਾਲੀ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਹਾਦਸੇ `ਚ ਜ਼ਖਮੀ ਹੋਏ ਲੋਕਾਂ ਦਾ ਪਤਾ ਲਿਆ।ਦੱਸਿਆ ਜਾ ਰਿਹਾ ਹੈ ਕਿ ਬੱਸ ਦਾ ਡਰਾਇਵਰ ਮੋਡ `ਤੇ ਗੱਡੀ ਨੂੰ ਕੰਟਰੋਲ ਨਹੀਂ ਕਰ ਸਕਿਆ, ਜਿਸ ਕਾਰਨ ਬੱਸ ਸੜਕ `ਤੇ ਹੀ ਪਲਟ ਗਈ।

Click to comment

Leave a Reply

Your email address will not be published. Required fields are marked *

Most Popular

To Top