center govt

30 ਸਾਲ ਬਾਅਦ ਖੁਲਣਗੀਆਂ ਸਾਕਾ ਨੀਲਾ ਤਾਰਾ ਸਬੰਧੀ ਫਾਈਲਾ

ਨੀਲਾ ਤਾਰਾ

30 ਸਾਲ ਬਾਅਦ ਖੁਲਣਗੀਆਂ ਸਾਕਾ ਨੀਲਾ ਤਾਰਾ ਸਬੰਧੀ ਫਾਈਲਾ

ਲੰਡਨ -ਬਿਟ੍ਟੇਨ ਦੀ ਥੈਚਰ ਸਰਕਾਰ ਦੀ ਤੇ ਜੂਨ 1984 ਚ ਭਾਰਤੀ ਫ਼ੌਜ ਵਲੋਂ ਕੀਤੇ ਹਮਲੇ ਚ ਭੂਮਿਕਾ ਸਬੰਧੀ ਸਾਰੀਆਂ ਗੁਪਤ ਫਾਈਲਾਂ ਨੂੰ

30 ਸਾਲ ਬਾਅਦ ਦੇ ਨਿਯਮਾਂ ਤਹਿਤ ਜਨਤਕ ਨਾ ਕੀਤੇ ਜਾਣ।

ਇਸ ਸਬੰਧੀ ਅੱਜ ਲੰਡਨ ਦੇ ਟ੍ਰਿਬਿਊਨਲ ਸੈਸ਼ਨ ਚ ਯੂ.ਕੇ. ਦੇ ਵਿਦੇਸ਼ ਤੇ ਰਾਸ਼ਟਰ ਮੰਡਲ ਦਫ਼ਤਰ ਦੇ ਸੀਨੀਅਰ ਅਧਿਕਾਰੀ ਪੇਸ਼ ਹੋਏ।

ਤਿੰਨ ਦਿਨ ਚੱਲਣ ਵਾਲੀ ਇਸ ਸੁਣਵਾਈ ਦੌਰਾਨ ਮੁੱਢਲਾ ਸੈਸ਼ਨ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ,

ਜਿਸ ਚ ਟ੍ਰਿਬਿਊਨਲ ਦੇ ਜੱਜਾਂ ਨੇ ਵਿਦੇਸ਼ ਮੰਤਰਾਲੇ ਨਾਲ ਸਬੰਧਿਤ ਫਿਲਪ ਬਾਰਟਨ ਨੇ ਫਾਈਲਾਂ ਗੁਪਤ ਰੱਖਣ ਦੇ ਕਾਰਨ ਦੱਸੇ।

ਉਨ੍ਹਾਂ ਦੇਸ਼ ਦੀ ਸੁਰੱਖਿਆ ਤੇ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਨਾਲ ਸਬੰਧਾਂ ਨੂੰ ਖ਼ਤਰਾ ਹੋਣ ਬਾਰੇ ਜਾਣਕਾਰੀ ਦਿੱਤੀ।

ਮਨੁੱਖੀ ਅਧਿਕਾਰਾਂ ਦੇ ਕਾਨੂੰਨੀ ਫ਼ਰਮ ਕੇ.ਆਰ.ਡਬਲਿਊ. ਦੇ ਬੁਲਾਰੇ ਨੇ ਕਿਹਾ ਕਿ ਇਹ ਬਹੁਤ ਹੀ ਅਸਧਾਰਨ ਗੱਲ ਹੈ

ਕਿ ਸਾਨੂੰ ਸੁਣਵਾਈ ਦਾ ਹਿੱਸਾ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਦ ਕਿ ਇਹ ਕੇਸ ਇਕ ਆਜ਼ਾਦ ਪੱਤਰਕਾਰ ਫਿਲ ਮਿੱਲਰ ਵਲੋਂ ਕੀਤਾ ਗਿਆ ਹੈ।

Blue Star

ਅਦਾਲਤ ਦੀ ਕਾਰਵਾਈ ਸਵੇਰੇ 10 ਵਜੇ ਦੇ ਕਰੀਬ ਸ਼ੁਰੂ ਹੋ ਕੇ ਸ਼ਾਮ 4.30 ਵਜੇ ਤੱਕ ਚੱਲੀ। ਇਸ ਮੌਕੇ ਸਰਕਾਰ ਵਲੋਂ ਓਅਨ ਜਿਨਕਿੰਨਜ਼ ਵੀ ਪੇਸ਼ ਹੋਏ ਜਦ ਕਿ ਦੂਜੇ ਪਾਸੇ ਪੱਤਰਕਾਰ ਫਿਲ ਮਿੱਲਰ ਤੇ ਸਿੱਖ ਫੈੱਡਰੇਸ਼ਨ ਯੂ.ਕੇ. ਦੇ ਸਲਾਹਕਾਰ ਦਬਿੰਦਰਜੀਤ ਸਿੰਘ ਵੀ ਅਦਾਲਤ ਚ ਪੇਸ਼ ਹੋਏ।

ਦਬਿੰਦਰਜੀਤ ਸਿੰਘ ਨੇ ਇਸ ਮੌਕੇ ਆਪਣਾ ਪੱਖ ਰੱਖਦਿਆਂ ਟ੍ਰਿਬਿਊਨਲ ਨੂੰ ਕਿਹਾ ਕਿ ਭਾਰਤ ਦੀ ਮੌਜੂਦਾ ਸਰਕਾਰ ਵਲੋਂ ਗ੍ਰਹਿ ਮੰਤਰੀ ਰਾਜਨਾਥ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਕਹਿ ਚੁੱਕੇ ਹਨ।

ਉਨ੍ਹਾਂ ਨੂੰ ਇਹ ਫਾਈਲਾਂ ਜਨਤਕ ਕਰਨ ਚ ਕੋਈ ਇਤਰਾਜ਼ ਨਹੀਂ।

ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਨੀਅਮ ਵੀ ਇਨ੍ਹਾਂ ਫਾਈਲਾਂ ਨੂੰ ਜਨਤਕ ਕਰਨ ਦੀ ਮੰਗ ਕਰ ਚੁੱਕੇ ਹਨ।

ਫਿਰ ਇਸ ਚ ਹੁਣ ਕੀ ਦਿੱਕਤ ਹੈ।

ਸ੍ਰ ਕਲਕੱਤਾ ਨੇ ਕਿਹਾ ਕਿ ਬਰਤਾਨੀਆ ਦੀ ਸ਼ਮੂਲੀਅਤ ਵਾਲੇ ਦਸਤਾਵੇਜ ਸਾਹਮਣੇ ਆਣ ਤੇ

ਕੁਝ ਭਾਜਪਾ ਆਗੂ ਵੀ ਮਗਰਮੱਛ ਦੇ ਹੰਝੂ ਵਹਾਅ ਰਹੇ ਹਨ ਲੇਕਿਨ ਇਹੀ ਆਗੂ ਉਸ ਵੇਲੇ ਖਾਮੋਸ਼ ਰਹੇ ਸਨ।

ਜਦ ਲਾਲ ਕ੍ਰਿਸ਼ਨ ਅਡਵਾਨੀ ਦੀ ਸਵੈ ਜੀਵਨੀ ‘ਮਾਈ ਕੰਟਰੀ ਮਾਈ ਲਾਈਫ’ਵਿੱਚ ਸ੍ਰੀ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਲਈ ਇੰਦਰਾ ਸਰਕਾਰ ਨੂੰ ਭਾਜਪਾ ਲੀਡਰਸ਼ਿਪ ਦੁਆਰਾ ਮਜਬੂਰ ਕਰਨ ਦੀ ਗੱਲ ਮੰਨੀ ਗਈ।

 

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook: aonetvpunjabi
twitter: AonePunjabi
youtube: AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: