Sports World

26ਵੀਂ ਪੰਜਾਬ ਸਟੇਟ ਜੂਨੀਅਰ ਫੈਸਿੰਗ ਚੈਂਪੀਅਨਸ਼ਿਪ ਦਾ ਆਯੋਜਨ

ਗੁਰਦਾਸਪੁਰ ਵਿੱਖੇ ਸਪਰਿੰਗ ਫੀਲਡ ਸਕੂਲ ਵਿੱਚ 26ਵੀਂ ਪੰਜਾਬ ਸਟੇਟ ਜੂਨੀਅਰ ਫੈਂਸਿੰਗ ਚੈਂਪੀਅਨਸ਼ਿਪ ਕਰਵਾਈ ਗਈ । ਇਸ ਮੌਕੇ ਤੇ ਪੰਜਾਬ ਦੇ ਹੈਲਥ ਮਨਿਸਟਰ ਬ੍ਰਹਮ ਮਹਿੰਦਰਾ ਤੇ ਐੱਸ.ਐੱਸ ਬੋਰਡ ਦੇ ਚੇਅਰਮੈਨ ਰਮਨ ਬਹਿਲ,ਪੰਜਾਬ ਹੈਲਥ ਸਿਸਟਰ ਕਾਰਪੋਰੇਸ਼ਨ ਦੇ ਚੇਅਰਮੈਨ ਅਮਨਦੀਪ ਚੀਮਾ ਵੀ ਸ਼ਾਮਿਲ ਹੋਏ। ਇਸ ਮੌਕੇ ਤੇ ਲੜਕੀਆਂ ਵਿੱਚ ਸ਼੍ਰੀ ਫਤਿਹਗੜ ਸਾਹਿਬ ਤੇ ਲੜਕਿਆਂ ਵਿਚ ਪਟਿਆਲਾ ਜ਼ਿਲਾ ਜੇਤੂ ਰਿਹਾ। ਇਹਨਾਂ ਨੂੰ ਪੰਜਾਬ ਦੇ ਹੈਲਥ ਮਨਿਸਟਰ ਬ੍ਰਹਮ ਮਹਿੰਦਰਾ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ।

 

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: