news

ਹਰਿਆਣਾ ਵਿੱਚ ਕਾਨੂੰਨ ਵਿਵੱਸਥਾ ਦਾ ਬੁੱਰਾ ਹਾਲ , ਪੁਲਿਸ ਦੀ ਕਾਰਵਾਈ ਨੂੰ ਲੈ ਕੇ ਲਗਾਇਆ ਧਰਨਾ

ਹਰਿਆਣਾ ਵਿਚ ਕਾਨੂੰਨ ਵਿਵੱਸਥਾ ਦਾ ਕਿਨਾ ਬੁਰਾ ਹਾਲ ਏ ਇਸ ਦੀ ਮਿਸਾਲ ਉਦੋ ਦੇਖਣ ਨੂੰ ਮਿਲੀ ਜਦੋ ਹਾਂਸੀ ਦੇ ਵਾਸੀਆ ਨੇ ਮਿਨੀ ਸ਼ੈਕਟਰੀਏਟ ਦੇ ਬਾਹਰ ਧਰਨਾ ਲਗਾਇਆ ਅਤੇ ਪੁਲਿਸ ਪ੍ਰਸਾਸਨ ਖਿਲਾਫ ਨਾਰੇਬਾਜੀ ਕੀਤੀ ,,,ਧਰਨਾ ਦੇਣ ਵਾਲੇ ਲੋਕਾ ਦਾ ਕਹਿਣਾ ਸੀ ਕਿ ਕੁਝ ਦਿਨ ਪਹਿਲਾ ਰਾਮਰੱਤੀ ਨਾ ਦੀ ਅੋਰਤ ਨੂੰ ਉਸ ਦੇ ਹੀ ਪਿੰਡ ਦੇ ਕੁਝ ਲੋਕਾ ਨੇ ਅਗਵਾਹ ਕਰ ਲਿਆ ਸੀ ਪਰ ਇਸ ਮਾਮਲੇ ਵਿਚ ਪੁਲਿਸ ਨੇ ਨਾ ਤਾ ਕੋਈ ਕਾਰਵਾਈ ਕੀਤੀ ਏ ਤੇ ਨਾ ਹੀ ਪੁਲਿਸ ਨੇ ਕਿਸੇ ਨੂੰ ਗ੍ਰਿਫਤਾਰ ਕੀਤਾ ਏ …ਤੇ ਪੁਲਿਸ ਇਸ ਮਾਮਲੇ ਨੂੰ ਲਗਾਤਾਰ ਟਾਲਦੀ ਆ ਰਹੀ ਏ

Click to comment

You must be logged in to post a comment Login

Leave a Reply

Most Popular

Copyright © 2017 Aone Punjabi TvThemetf

To Top