Business

ਸੋਨਾ ਅਤੇ ਚਾਂਦੀ ਦੀ ਕੀਮਤ ਚ ਸੰਸਾਰਿਕ ਦਬਾਅ ਦੇ ਬਾਵਜੂਦ ਤੇਜ਼ੀ ਆਈ

ਸੋਨਾ ਅਤੇ ਚਾਂਦੀ ਦੀ ਕੀਮਤ ਚ ਸੰਸਾਰਿਕ ਦਬਾਅ ਦੇ ਬਾਵਜੂਦ ਤੇਜ਼ੀ ਆਈ

ਸੋਨਾ ਅਤੇ ਚਾਂਦੀ ਦੀ ਕੀਮਤ ਚ ਸੰਸਾਰਿਕ ਦਬਾਅ ਦੇ ਬਾਵਜੂਦ ਤੇਜ਼ੀ ਆਈ

ਨਵੀਂ ਦਿੱਲੀ 8 ਫਰਵਰੀ-ਸੰਸਾਰਿਕ ਪੱਧਰ ਤੇ ਦੋਵੇਂ ਕੀਮਤੀ ਧਾਤੂਆਂਚ ਰਹੀ ਗਿਰਾਵਟ ਦੇ ਬਾਵਜੂਦ ਸਥਾਨਕ ਪੱਧਰ ਤੇ ਘੱਟ ਕੀਮਤਤੇ ਹੋਈ।

ਲਿਵਾਲੀ ਨਾਲ ਦਿੱਲੀ ਸਰਾਫਾ ਬਾਜ਼ਾਰ `ਚ ਸੋਨਾ 220 ਰੁਪਏ ਚਮਕ ਕੇ 31,170 ਰੁਪਏ ਦੱਸ ਗ੍ਰਾਮ ਤੇ

ਅਤੇ ਚਾਂਦੀ 330 ਰੁਪਏ ਉਛਲ ਕੇ 39,230 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਈ।
<p class="m_9043354364934068872gmail_signature">ਦੁਨੀਆਂ ਦੀਆਂ ਹੋਰ ਮੁੱਖ ਮੁਦਰਾਵਾਂ ਦੀ ਤੁਲਨਾ
ਚ ਡਾਲਰ ਦੇ ਮਜ਼ਬੂਤ ਹੋਣ ਨਾਲ ਸੰਸਾਰਿਕ ਪੱਧਰ ਤੇ ਸੋਨੇ ਦੀ ਕੀਮਤ ਡਿੱਗੀ ਹੈ।</p>
<p class="m_9043354364934068872gmail_signature">ਲੰਡਨ ਦਾ ਸੋਨਾ ਹਾਜ਼ਿਰ 5.80 ਡਾਲਰ ਉਤਰ ਕੇ 1,315.70 ਡਾਲਰ ਪ੍ਰਤੀ ਔਂਸ ਦੀ ਕੀਮਤ
ਤੇ ਵਿਕਿਆ।

ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 2.1 ਡਾਲਰ ਦੀ ਗਿਰਾਵਟ `ਚ 1,315.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ।

ਕੌਮਾਂਤਰੀ ਬਾਜ਼ਾਰ `ਚ ਚਾਂਦੀ ਹਾਜ਼ਿਰ ਵੀ 0.03 ਡਾਲਰ ਦੀ ਗਿਰਾਵਟ `ਚ 16.38 ਡਾਲਰ ਪ੍ਰਤੀ ਔਂਸ `ਤੇ ਬੋਲੀ ਗਈ।

ਕਾਰੋਬਾਰੀਆਂ ਨੇ ਦੱਸਿਆ ਕਿ ਘਰੇਲੂ ਪੱਧਰ `ਤੇ ਸੰਸਾਰਿਕ ਮੰਗ ਰਹਿਣ ਨਾਲ ਦੋਵੇ ਕੀਮਤ ਧਾਤੂਆਂ `ਚ ਤੇਜ਼ੀ ਦਰਜ ਕੀਤੀ ਗਈ।

ਖੁਦਰਾ ਗਾਹਕਾਂ ਨੇ ਸੋਨੇ ਦੀਆਂ ਕੀਮਤਾਂ `ਚ ਆਈ ਗਿਰਾਵਟ ਨੂੰ ਦੇਖਕੇ ਖਰੀਦਾਰੀ ਕੀਤੀ ਜਿਸ ਨਾਲ ਇਸ ਦੀਆਂ ਕੀਮਤਾਂ `ਚ ਵਾਧਾ ਹੋਇਆ ਹੈ।

ਪੀਲੀ ਧਾਤੂ 20 ਜਨਵਰੀ ਤੋਂ ਬਾਅਦ ਕੱਲ੍ਹ 30,950 ਰੁਪਏ ਪ੍ਰਤੀ ਦੱਸ ਗ੍ਰਾਮ ਦੇ ਪੱਧਰ `ਤੇ ਆਈ ਸੀ।

ਸੰਸਾਰਿਕ ਗਹਿਣਾ ਮੰਗ ਆਉਣ ਨਾਲ ਸੋਨਾ ਬਿਟੂਰ ਵੀ 31,020 ਰੁਪਏ ਪ੍ਰਤੀ ਦੱਸ ਗ੍ਰਾਮ `ਤੇ ਪਹੁੰਚਗਿਆ।

ਅੱਠ ਗ੍ਰਾਮ ਵਾਲੀ ਗਿੰਨੀ ਹਾਲਾਂਕਿ 24,800 ਰੁਪਏ `ਤੇ ਟਿਕੀ ਰਹੀ।

ਉਦਯੌਗਿਕ ਮੰਗ ਆਉਣ ਨਾਲ ਚਾਂਦੀ ਵਾਇਦਾ ਵੀ 175 ਰੁਪਏ ਦੀ ਤੇਜ਼ੀ `ਚ 37,900 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।

ਸਿੱਕਾ ਲਿਵਾਲੀ ਅਤੇ ਬਿਕਵਾਲੀ ਪਿਛਲੇ ਦਿਨ ਦੇ ਕ੍ਰਮਸ਼:74 ਹਜ਼ਾਰ ਅਤੇ 75 ਹਜ਼ਾਰ ਰੁਪਏ ਪ੍ਰਤੀ ਸੈਂਕੜਾ `ਤੇ ਸਥਿਰ ਰਹੇ।

ਪਰ ਫੇਰ ਵੀ ਸੋਨੇ ਪ੍ਰਤੀ ਭਾਰਤੀਆਂ ਦੀ ਦੀਵਾਨਗੀ `ਤੇ ਨੋਟਬੰਦੀ, ਜੀ. ਐੱਸ. ਟੀ. ਅਤੇ ਆਰਥਿਕ ਸੁਸਤੀ ਦਾ ਕੋਈ ਅਸਰ ਨਹੀਂ ਪਿਆ।

ਦੇਸ਼ ਵਿਚ ਸੋਨੇ ਦੇ ਗਹਿਣਿਆਂ ਪ੍ਰਤੀ ਲੋਕਾਂ ਦੀ ਚਾਹਤ 12 ਫੀਸਦੀ ਵਧ ਗਈ ਹੈ।

ਸਾਲ 2017 ਦੀ ਆਖਰੀ ਤਿਮਾਹੀ ਵਿਚ ਭਾਰਤ ਚੀਨ ਨੂੰ ਪਛਾੜ ਕੇ ਫਿਰ ਤੋਂ ਸੋਨੇ ਦਾ ਸਭ ਤੋਂ ਵੱਡਾ ਦਰਾਮਦਕਾਰ ਬਣ ਗਿਆ ਹੈ।

ਵਰਲਡ ਗੋਲਡ ਕੌਂਸਲ ਦੀ ਰਿਪੋਰਟ ਮੁਤਾਬਕ 2017  ਦੌਰਾਨ ਦੇਸ਼ ਵਿਚ ਪਿਛਲੇ ਸਾਲ ਸੋਨੇ ਦੀ ਮੰਗ 9.1 ਫੀਸਦੀ ਵਧ ਕੇ 727 ਟਨ ਰਹੀ,

ਜਦਕਿ 2016 ਦੌਰਾਨ ਇਹ 6666.1 ਟਨ ਸੀ।

ਦੇਸ਼ ਵਿਚ ਸੋਨੇ ਦੀ ਸਭ ਤੋਂ ਤੇਜ਼ ਮੰਗ 2017 ਦੀ ਚੌਥੀ ਯਾਨੀ ਆਖਰੀ ਤਿਮਾਹੀ ਵਿਚ ਰਹੀ।

ਉਸ ਤਿਮਾਹੀ ਵਿਚ ਭਾਰਤ ਵਿਚ ਸੋਨੇ ਦੀ ਮੰਗ ਚੀਨ ਤੋਂ ਵੀ ਜ਼ਿਆਦਾ ਸੀ।

ਅਕਤੂਬਰ-ਦਸੰਬਰ ਦੌਰਾਨ ਦੇਸ਼ ਵਿਚ 249.3 ਟਨ ਸੋਨੇ ਦੀ ਮੰਗ ਰਹੀ, ਜਦਕਿ ਇਸ ਦੌਰਾਨ ਚੀਨ ਵਿਚ ਸੋਨੇ ਦੀ ਮੰਗ 243.8 ਟਨ ਸੀ।

ਦੇਸ਼ ਵਿਚ ਸੋਨੇ ਦੀ ਮੰਗ ਸ਼ਹਿਰੀ ਇਲਾਕਿਆਂ ਨਾਲੋਂ ਪੇਂਡੂ ਇਲਾਕਿਆਂ ਵਿਚ ਜ਼ਿਆਦਾ ਰਹੀ ਹੈ।

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: