khasenews

ਭਾਖੜਾ `ਚੋਂ ਬਰਾਮਦ ਲਾਸ਼ ਸਵਾਮੀ ਦੀ ਨਹੀਂ, ਪਿਛਲੇ 6 ਦਿਨਾਂ ਤੋਂ ਹਨ ਲਾਪਤਾ

3 ਜੂਨ ਤੋਂ ਲਾਪਤਾ ਗਊ ਸੇਵਾ ਮਿਸ਼ਨ ਦੇ ਮੁੱਖੀ ਸਵਾਮੀ ਕ੍ਰਿਸ਼ਨਾ ਨੰਦ ਜੀ ਦਾ ਅਜੇ ਵੀ ਕੁੱਝ ਪਤਾ ਨਹੀਂ ਲੱਗ ਰਿਹਾ। ਗੋਤਾ ਖੋਰਾ ਨੇ ਭਾਖੜਾ ਨਹਿਰ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ, ਜਿਸ ਬਾਰੇ ਪਹਿਲਾਂ ਇਹ ਆਖਿਆ ਗਿਆ ਸੀ ਕਿ ਇਹ ਲਾਸ ਸਵਾਮੀ ਜੀ ਦੀ ਹੈ ….ਪਰ ਬਾਅਦ ਵਿੱਚ ਸਪਸ਼ਟ ਕਰ ਦਿੱਤਾ ਗਿਆ ਕਿ ਬਰਾਮਦ ਕੀਤੀ ਗਈ ਲਾਸ਼ ਕਿਸੇ ਹੋਰ ਦੀ ਹੈ।….ਜ਼ਿਕਰਯੋਗ ਹੈ ਕਿ 6 ਦਿਨ ਪਹਿਲਾਂ ਸਵਾਮੀ ਕ੍ਰਿਸ਼ਨਾ ਨੰਦ ਭੂਰੀ ਵਾਲੇ ਆਪਣੀ ਗੱਡੀ ਲੈ ਕੇ ਨਿਕਲੇ ਪਰ ਵਾਪਸ ਨਹੀਂ ਆਏ। ਉਨ੍ਹਾਂ ਦੀ ਗੱਡੀ ਭਾਖੜਾ ਨਹਿਰ ਨੜਿਓਂ ਬਰਾਮਦ ਕੀਤੀ ਗਈ ਸੀ। ਪ੍ਰਸ਼ਾਸਨ ਵੱਲੋਂ ਵੱਲੋਂ ਸਵਾਮੀ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਪਰ ਅਜੇ ਤੱਕ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਰਹੀ

Click to comment

You must be logged in to post a comment Login

Leave a Reply

Most Popular

Copyright © 2017 Aone Punjabi TvThemetf

To Top