news

ਭਗਵੰਤ ਮਾਨ ਦੇ ਕਾਂਗਰਸ `ਚ ਸ਼ਾਮਲ ਹੋਣ ਦੀਆਂ ਖ਼ਬਰਾ ਝੂਠੀਆਂ-ਕਿਹਾ ਪ੍ਰੋ. ਸਾਧੂ ਸਿੰਘ ਨੇ

ਭਗਵੰਤ ਮਾਨ ਦੇ ਕਾਂਗਰਸ `ਚ ਸ਼ਾਮਲ ਹੋਣ ਦੀਆਂ ਖ਼ਬਰਾ ਝੂਠੀਆਂ-ਕਿਹਾ ਪ੍ਰੋ. ਸਾਧੂ ਸਿੰਘ ਨੇ
ਮੁੱਖ ਮੰਤਰੀ ਬਾਦਲ ਵੀ ਮੋਦੀ ਵਾਂਗ `ਮਨ ਕੀ ਬਾਤ` ਦੀ ਰਾਹ `ਤੇ-ਲੋਕਾਂ ਨਾਲ ਕਰਨਗੇ ਫੋਨ `ਤੇ 2 ਘੰਟੇ ਗੱਲਬਾਤ
ਕਰਜੇ ਦੇ ਦੈਂਤ ਨੇ ਇੱਕ ਹੋਰ ਕਿਸਾਨ ਦੀ ਲਈ ਜਾਨ-ਫਿਰੋਜਪੁਰ `ਚ ਕਿਸਾਨ ਨੇ ਨਿਗਲਿਆ ਜਹਿਰੀਲਾ ਪਦਾਰਥ
ਰਾਮਪੁਰੀ ਚਾਕੂ ਗਵਾ ਰਿਹਾ ਹੈ ਆਪਣਾ ਵਜੂਦ-ਰਾਮਪੁਰੀ ਚਾਕੂ ਬਣਾਉਣ ਵਾਲੇ ਕਾਰੀਗਰ ਕੱਟ ਰਹੇ ਨੇ ਫਾਕੇ
ਸਾਧੂ ਸਿੰਘ ਫਰੀਦਕੋਟ
ਫਰੀਦਕੋਟ ਤੋਂ ਸਾਂਸਦ ਪ੍ਰੋ. ਸਾਧੂ ਸਿੰਘ ਨੂੰ ਆਮ ਆਦਮੀ ਪਾਰਟੀ ਦੀ ਪੀ.ਏ.ਸੀ. ਕਮੇਟੀ ਦਾ ਮੈਂਬਰ ਬਣਾਇਆ ਗਿਆ ਏ ਜਿਸ ਨੂੰ ਲੈ ਕੇ ਫਰੀਦਕੋਟ ਦੇ ਵਰਕਰਾਂ ਵਿੱਚ ਕਾਫੀ ਉਤਸ਼ਾਹ ਏ। ਫਰੀਦਕੋਟ ਪਹੁੰਚਣ `ਤੇ ਪ੍ਰੋ. ਸਾਧੂ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਾਧੂ ਸਿੰਘ ਨੇ ਉਹਨਾਂ ਖਬਰਾਂ ਦੀ ਵੀ ਨਿੰਦਾ ਕੀਤੀ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਏ ਕਿ ਭਗਵੰਤ ਮਾਨ ਕਾਂਗਰਸ `ਚ ਸ਼ਾਮਲ ਹੋ ਸਕਦੇ ਨੇ। ਇਸ ਮੌਕੇ ਸਾਧੂ ਸਿੰਘ ਨੇ ਕਿਹਾ ਏ ਕਿ ਇਹ ਖ਼ਬਰਾ ਬਿਲਕੁਲ ਝੂਠੀਆਂ ਨੇ। ਉਹਨਾਂ ਨੇ ਕਿਹਾ ਮਾਨ ਪਾਰਟੀ ਦੇ ਸਟਾਰ ਪ੍ਰਚਾਰਕ ਨੇ ਤੇ ਉਹ ਕਿਸੇ ਹੋਰ ਪਾਰਟੀ `ਚ ਸ਼ਾਮਲ ਨਹੀਂ ਹੋ ਸਕਦੇ।

Click to comment

You must be logged in to post a comment Login

Leave a Reply

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: