khasenews

ਫੇਸਬੁੱਕ ਤੇ ਕਮੈਂਟ ਕਰਨਾ ਪਿਇਆ ਮਹਿੰਗਾ, ਵਿਦਿਆਰਥੀ ਨੂੰ ਚਾਕੂ ਨਾਲ ਕੀਤਾ ਜ਼ਖਮੀ

ਤੇ ਹੁਣ ਗੱਲ ਕਰਦੇ ਹਾ ਗੁਰਦਾਸਪੁਰ ਦੀ ਜਿਥੇ ਅਮਿਤ ਨਾ ਦੇ ਇੱਕ ਵਿਦਿਆਰਥੀ ਨੂੰ ਉਸ ਦੇ ਹੀ ਸਕੂਲ ਦੇ ਕੁਝ ਵਿਦਿਆਰਥੀਆ ਨੇ ਤੇਜ ਧਾਰ ਹਥਿਆਰ ਨਾਲ ਜਖਮੀ ਕਰ ਦਿਤਾ ਏ ..ਜਖਮੀ ਹੋਏ ਵਿਦਿਆਰਥੀ ਦੀ ਮਨੀਏ ਤਾ ਉਸ ਦੀ ਸਕੂਲ ਵਿਚ ਪੜਨ ਵਾਲੇ ਗਗਨ ਨਾਲ ਰੰਜਿਸ ਸੀ ਜਿਸ ਨੂੰ ਲੈ ਕੇ ਉਸ ਨੇ ਇਹ ਹਮਲਾ ਕੀਤਾ …ਉਧਰ ਦੂਜੇ ਪਾਸੇ ਪੁਲਿਸ ਨੇ ਇਸ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਏ ਤੇ ਬਣਦੀ ਕਾਰਵਾਈ ਸੁਰੂ ਕਰ ਦਿਤੀ ਏ

Click to comment

You must be logged in to post a comment Login

Leave a Reply

Most Popular

Copyright © 2017 Aone Punjabi TvThemetf

To Top