current news

ਨਜ਼ਾਇਜ ਰੂਪ ਵਿੱਚ ਚੱਲ ਰਹੀ ਪਟਾਕੇ ਦੀ ਫੈਕਟਰੀ ਵਿੱਚ ਲੱਗੀ ਅੱਗ,10ਮਹਿਲਾਵਾਂ ਸਮੇਤ 17 ਲੋਕਾਂ ਦੀ ਹੋਈ ਮੌਤ, 2 ਜਖਮੀ

ਦਿੱਲੀ,22 ਜਨਵਰੀ-ਸ਼ਨੀਵਾਰ ਦੀ ਸ਼ਾਮ ਦਿੱਲੀ ਦੇ ਬਵਾਨਾ ਇੰਡਸਟਰੀਅਲ ਏਰੀਆ ਵਿੱਚ ਇਕ ਨਜ਼ਾਇਜ ਰੂਪ ਵਿੱਚ ਚੱਲ ਰਹੀ ਪਟਾਕੇ ਦੀ ਫੈਕਟਰੀ ‘ਚ ਅੱਗ ਲੱਗ ਗਈ।ਅੱਗ ‘ਤੇ ਦੋ ਘੰਟਿਆਂ ਦੇ ਅੰਦਰ ਕਾਬੂ ਤਾਂ ਪਾ ਲਿਆ ਗਿਆ ਪਰ ਜਦੋਂ ਤੱਕ ਇਸ ਹਾਦਸੇ ਵਿੱਚ 10 ਮਹਿਲਾਵਾਂ ਸਮੇਤ 17 ਲੋਕਾਂ ਦੀ ਮੌਤ ਹੋ ਚੁੱਕੀ ਸੀ ਅਤੇ 2 ਲੋਕ ਜ਼ਖਮੀ ਹੋ ਗਏ।ਦੱਸ ਦਈਏ ਕਿ ਪੁਲਿਸ ਨੇ ਫੈਕਟਰੀ ਮਾਲਕ ਨੂੰ ਗ੍ਰਿਫਤਾਰ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਦਿੱਲੀ ਕਰਾਇਮ ਬਰਾਂਚ ਨੂੰ ਸੌਂਪ ਦਿੱਤੀ ਹੈ।

 

Click to comment

You must be logged in to post a comment Login

Leave a Reply

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: