blog

ਕੋਣ ਤੋੜ ਸਕਦਾ ਹੈ ਮਹਿੰਦਰ ਸਿੰਘ ਧੋਨੀ ਦੇ ਛੱਕਿਆਂ ਦੇ ਰਿਕਾਰਡ ਨੂੰ ?

ਮਹਿੰਦਰ ਸਿੰਘ ਧੋਨੀਮਹਿੰਦਰ ਸਿੰਘ ਧੋਨੀ ਦੇ ਛੱਕਿਆਂ ਦੇ ਰਿਕਾਰਡ ਨੂੰ ਕੋਣ ਤੋੜ ਸਕਦਾ ਹੈ ?

ਨਵੀ ਦਿੱਲੀ,2 ਜਨਵਰੀ- ਮਹਿੰਦਰ ਸਿੰਘ ਧੋਨੀ ਵੰਨਡੇ ਵਿੱਚ ਭਾਰਤ ਵੱਲੋ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ ਹਨ ।

ਧੋਨੀ ਦੇ ਨਾਮ ਵਨਡੇ ‘ਚ 216 ਛੱਕੇ ਹਨ ਇਸ ਤੋਂ ਇਲਾਵਾ ਧੋਨੀ ਦੁਨੀਆ ‘ਚ ਚੱਕੇ ਲਗਾਉਣ ਦੇ ਮਾਮਲੇ ‘ਚ ਚੋਥੇ ਨੰਬਰ ਤੇ ਹਨ ਬਾਵੇ ਧੋਨੀ ਛੱਕੇ ਲਗਾਉਣ ਦੇ ਮਾਮਲੇ ‘ਚ ਬੱਲੇਬਾਜ਼ਾਂ ਤੋਂ ਅੱਗੇ ਹਨ ਪਰ ਫੇਰ ਵੀ ਧੋਨੀ ਦਾ ਛੱਕਿਆ ਦਾ ਰਿਕਾਰਡ ਖਤਰੇ ‘ਚ ਹੈ।

ਕੋਣ ਤੋੜ ਸਕਦਾ ਹੈ ਧੋਨੀ ਦੇ ਛੱਕਿਆਂ ਦੇ ਰਿਕਾਰਡ ਨੂੰ ?

ਦੋਨੀ ਦੇ ਛੱਕਿਆਂ ਦੇ ਰਿਕਾਰਡ ਨੂੰ ਤੋੜਨ ਵੱਲ ਵੱਧ ਰਹੇ ਹਨ। ਹਾਰਦਿਕ ਪੰਡਯਾ ਜੋ ਹਾਲ ਵਿਚ ਟੀਮ ਇੰਡੀਆਂ ਦੇ ਇੱਕ ਵਧੀਆ ਲੋਅਰ ਆਡਰ ਬੱਲੇਬਾਜ਼ ਦੇ ਰੂਪ ਚ ਉਭਰੇ ਹਨ ਉਹ ਨੰਬਰ 7 ਉੱਤੇ ਧੋਨੀ ਦੇ ਛੱਕਿਆ ਦੇ ਰਿਕਾਰਡ ਨੂੰ ਪਿੱਛੇ ਛੱਡਣ ਲਈ ਤਿਆਰ ਹਨ ।

ਅੰਕੜਿਆਂ ਦੀ ਮੰਨੀਏ ਤਾਂ ਦੋਨੀ ਦੇ ਨਾਮ ਇਸ ਪੁਜੀਸ਼ਨ ਤੇ ਕੁਲ 22 ਛੱਕੇ ਹਨ ਜੋ ਉਨ੍ਹਾਂ ਨੇ 31 ਪਾਰੀਆਂ ਵਿੱਚ ਲਗਾਏ ਹਨ ।ਉਥੇ ਹੀ ਪਾਡਯਾ ਨੇ ਇਸ ਪੋਜੀਸ਼ਨ ੳੁੱਤੇ ਸਿਰਫ 10 ਪਾਰੀਆ ਵਿੱਚ ਹੀ 17 ਛੱਕੇ ਲਗਾ ਦਿੱਤੇ ਹਨ।

ਇਸ ਤਰ੍ਹਾਂ ਨਾਲ ਪੰਡਯਾ ਜੋ ਮੌਜਦਾ ਸਮਂੇ ਵਿੱਚ ਟੀਮ ਇੰਡੀਆਂ ਦੇ ਨਵੇਂ ਸਿਕਸਰ ਕਿੰਗ ਦੇ ਰੂਪ ਵਿਚ ਉਭਰੇ ਹਨ ਉਹ ਧੋਨੀ ਦੇ ਇਸ ਰਿਕਾਰਡ ਤੋਂ ਸਿਰਫ 5 ਛੱਕੇ ਦੂਰ ਹਨ ।

ਪੰਡਯਾ ਆਉਣ ਵਾਲੇ ਦਿਨਾਂ ਵਿਚ ਸਾਊਥ ਅਫਰੀਕਾ ਖਿਲਾਫ ਵਨਡੇ ਸੀਰੀਜ ਵਿਚ ਜਦੋਂ ਉਤਰਨਗੇ ਤਾ ਧੋਨੀ ਦੇ ਇਸ ਰਿਕਾਰਡ ਨੂੰ ਤੋੜਨਾ ਜਰੂਰ ਚਾਹੁਣਗੇ
ਇੱਥੇ ਤੁਹਾਨੂੰ ਦੱਸ ਦਈਏ ਕਿ ਡਰਬਨ ਭਾਰਤੀ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ ਡਰਬਨ `ਚ ਪਹਿਲੇ ਵਨ ਡੇ ਮੈਚ `ਚ 6 ਵਿਕਟਾਂ ਨਾਲ ਹਰਾ ਕੇ 6 ਮੈਚਾਂ ਦੀ ਸੀਰੀਜ਼ `ਚ 1-0 ਨਾਲ ਬੜ੍ਹਤ ਬਣਾ ਲਈ ਹੈ।

ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਨੇ ਭਾਰਤ ਸਾਹਮਣੇ 270 ਦੌੜਾਂ ਦਾ ਟੀਚਾ ਰੱਖਿਆ। ਜਵਾਬ `ਚ ਭਾਰਤ ਨੇ ਟੀਚੇ ਦਾ ਪਿੱਛੇ ਕਰਦੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ। ਭਾਰਤ ਲਈ ਇਹ ਜਿੱਤ ਵੀ ਬਹੁਤ ਜ਼ਰੂਰੀ ਸੀ।

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: