khasenews

ਕੇਰਲ ਵਿੱਚ ਮਾਨਸੂਨ ਨੇ ਦਿੱਤੀ ਦਸਤਕ, ਬਾਰਿਸ਼ ਨਾਲ ਮੋਸਮ ਹੋਇਆ ਖੁਸ਼ਗੁਵਾਰ

ਕੇਰਲ ਵਿੱਚ ਜ਼ੋਰਦਾਰ ਮੀਂਹ ਪਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੱਖਣੀ-ਪੱਛਮੀ ਇਲਾਕਿਆ ਵਿਚ ਰਹਿਣ ਵਾਲੇ ਲੋਕਾ ਨੂੰ ਮਾਨਸੂਨ ਲਈ ਕੁਝ ਸਮਾਂ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਵਿਭਾਗ ਦਾ ਕਹਿਣਾ ਹੈ ਕਿ ਭੂ-ਮੱਧ ਸਾਗਰ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਦੱਖਣ ਅਰਬ ਸਾਗਰ ਦੇ ‘ਤੇ ਪੱਛਮੀ ਵਿਸ਼ੋਭ ਦੇ ਡੂੰਘੇ ਹੋਣ ਤੇ ਕਰਨਾਟਕ-ਕੇਰਲ ਤੱਟ ਤੋਂ ਦੂਰ ਘੱਟ ਦਾਬ ਵਾਲੇ ਖੇਤਰ ਬਣਨ ਦੇ ਕਾਰਨ ੯ ਜੂਨ ਨੂੰ ਮਾਨਸੂਨ ਪਹੁੰਚਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਨੇ ਮਛੇਰਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਗਲੇ ਦੋ ਦਿਨ ਤੱਕ ਕੇਰਲ ਤੱਟ ਅਤੇ ਤੱਟ ਤੋ ਦੂਰ ਤੇਜ਼ ਹਵਾਵਾਂ ਚੱਲਣਗੀਆਂ

Click to comment

You must be logged in to post a comment Login

Leave a Reply

Most Popular

Copyright © 2017 Aone Punjabi TvThemetf

To Top