Business

ਕੀ ਹੈ ਇਸ ਲੜਕੀ ਦਾ ਰੋਜਗਾਰ 1 ਘੰਟੇ ‘ਚ ਕਮਾਉਦੀ ਹੈ 8 ਲੱਖ ਰੁਪਏ

ਚੇਲਸੀਆ

ਕੀ ਹੈ ਇਸ ਲੜਕੀ ਦਾ ਰੋਜਗਾਰ 1 ਘੰਟੇ ਚ ਕਮਾਉਦੀ ਹੈ 8 ਲੱਖ ਰੁਪਏ

ਸਿਡਨੀ, 27 ਫਰਵਰੀ – ਕੋਈ ਸਮਾਂ ਜਦੋ ਲੋਕ ਹੱਦ ਤੋਂ ਵੱਧ ਮਿਹਨਤ ਕਰਕੇ ਕਾਮਯਾਬ ਹੁੰਦੇ ਸਨ ।

ਅਤੇ ਦਿਨ ਰਾਤ ਮਿਹਨਤ ਕਰਨ ਵਾਲੇ ਲੋਕ ਹੀ ਕਾਮਯਾਬ ਲੋਕਾਂ ਚ ਗਿਣੇ ਜਾਦੇ ਸਨ।

ਕੰਪਿਉਟਰ ਅਤੇ ਮੋਬਾਇਲ ਤੇ ਕੰਮ ਕਰਨ ਵਾਲਿਆਂ ਨੂੰ ਸਮਾਂ ਬਰਬਾਦ ਕਰਨ ਵਾਲੇ ਸਮਝਿਆਂ ਜਾਦਾ ਸੀ ।

ਪਰ ਹੁਣ ਸਮਾਂ ਬਦਲ ਗਿਆ ਹੈ ਅੱਜ ਦੇ ਸਮੇ ‘ਚ ਪੈਸਾ ਕਮਾਉਣ ਦੇ ਲਈ ਸਰੀਰਕ ਮਿਹਨਤ ਦੀ ਸਗੋ ਦਿਮਾਗ ਦੀ ਲੋੜ ਹੈ।

ਸੋਸਲ ਮੀਡੀਆਂ ਤੇ ਕੁਝ ਅਜਿਹੀਆ ਐਪਲੀਕੇਸ਼ਨਾਂ ਆ ਚੁਕੀਆ ਹਨ ਜਿਨ੍ਹਾਂ ਵੱਲ ਥੋੜਾ ਜਿਹਾ ਧਿਆਨ ਦੇ ਕੇ ਨੋਜਵਾਨ ਆਪਣਾ ਰੋਜਗਾਰ ਚਲਾ ਰਹੇ ਨੇ, ਪਹਿਲਾਂ ਸਫਲਤਾ ਦੀ ਚਾਬੀ ਹਾਰਡਵਰਕ ਨੂੰ ਮੰਨਿਆ ਜਾਂਦਾ ਸੀ ਪਰ ਹੁਣ ਸਾਫਟਵਰਕ ਤੁਹਾਨੂੰ ਤੁਹਾਡੀ ਕਾਮਯਾਬੀ ਤਕ ਪਹੁੰਚਾਉਂਦਾ ਹੈ।

10 ਸਾਲਾਂ `ਚ ਪੈਸੇ ਕਮਾਉਣ ਦੇ ਤਰੀਕੇ ਪੁਰੀ ਤਰ੍ਹਾਂ ਬਦਲ ਗਏ ਹਨ।

ਸਾਲ 2000 ਦੀ ਸ਼ੁਰੂਆਤ ਤੋਂ ਪਹਿਲਾਂ ਕਿਸੇ ਨੇ ਸੋਚਿਆ ਸੀ ਕਿ ਫੇਸਬੁੱਕ ਤੇ ਯੂਟਿਊਬ ਦੇ ਜ਼ਰੀਏ ਪੈਸਾ ਕਮਾਇਆ ਜਾ ਸਕਦਾ ਹੈ। ਹੋ ਸਕਦਾ ਹੈ ਕਿ ਤੁਹਾਡਾ ਕੋਈ ਅਜਿਹਾ ਦੋਸਤ ਹੋਵੇ ਜੋ ਆਨਲਾਈਨ ਰਾਹੀਂ ਪੈਸਾ ਕਮਾਉਂਦਾ ਹੋਵੇ ਪਰ ਆਨਲਾਈਨ ਦੀ ਦੁਨੀਆ ਚ ਪੈਸਾ ਕਮਾਉਣ ਦੇ ਮਾਮਲੇ `ਚ ਇਸ ਲੜਕੀ ਨੇ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ।

ਤੁਹਾਨੂੰ ਯਕੀਨ ਨਹੀਂ ਹੋਵੇਗਾ ਕਿ ਆਸਟਰੇਲੀਆ ਫਾਰਮੈਸੀ ਚ ਗ੍ਰੈਜੁਏਟ ਚੇਲਸੀਆ ਦੀ ਕੰਪਿਊਟਰ `ਚ ਕਾਫੀ ਰੂਚੀ ਸੀ ਤੇ ਉਹ ਜਾਣਦੀ ਸੀ ਕਿ ਉਹ ਕੰਮਿਊਟਰ ਦੇ ਜ਼ਰੀਏ ਕੰਮ ਕਰੇਗੀ ਤੇ ਪੈਸਾ ਕਮਾਵੇਗੀ।

ਇੰਝ ਆਨਲਾਈਨ ਗੇਮਿੰਗ ਦੀ ਦੁਨੀਆ ਚ ਉਸ ਨੇ ਐਂਟਰੀ ਕੀਤੀ ਤੇ ਕਾਫੀ ਪੈਸਾ ਕਮਾਇਆ।

ਚੇਲਸੀਆ

ਜਿਸ ਸਮੇਂ ਗੇਮ ਖੇਡਦੀ ਹੈ ਉਸ ਸਮੇਂ ਲੋਕ ਉਸ ਦੀ ਗੇਮ ਨੂੰ ਆਨਲਾਈਨ ਦੇਖਦੇ ਹਨ।

ਲਾਈਵ ਸਟ੍ਰੀਮਿੰਗ ਦੌਰਾਨ ਸਬਸਕ੍ਰਿਪਸ਼ਨ, ਐਡ ਤੇ ਸਪਾਂਨਸਰ ਮਿਲਣ ਕਾਰਨ ਉਹ ਇੰਨਾ ਪੈਸਾ ਕਮਾਉਣ ਚ ਕਾਮਯਾਬ ਹੋ ਰਹੀ ਹੈ।

ਇੰਸਟਾਗ੍ਰਾਮ ਤੇ ਵੀ ਕਾਫੀ ਫੇਮਸ ਹੈ ਤੇ ਕਿਸੇ ਸੈਲੇਬ੍ਰਿਟੀ ਤੋਂ ਘੱਟ ਨਹੀਂ ਹੈ।

ਦੀ ਚੇਲਸੀਆ ਸਿਰਫ ਆਨਲਾਈਨ ਗੇਮ ਖੇਡ ਕੇ ਹੀ ਇਕ ਘੰਟੇ ਚ 8 ਲੱਖ ਰੁਪਏ ਦੇ ਕਰੀਬ ਪੈਸੇ ਕਮਾਉਂਦੀ ਹੈ।

ਜੇਕਰ ਕੋਈ ਵਿਅਕਤੀ ਵੱਡੀ ਤੋਂ ਵੱਡੀ ਕੰਪਨੀ ਚ ਨੋਕਰੀ ਕਰਦਾ ਹੈ ਤਾ ਵੀ ਸਾਈਦ ਉਹ ਐਨਾ ਪੈਸ਼ਾ ਨਹੀ ਕਮਾਂ ਸਕਦਾ ।

 

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: