khasenews

ਕਪੂਰਥਲਾ ਦਾ ਇੱਕ ਪਰਿਵਾਰ ਹਰ ਰੋਜ਼ ਜਾਂਦਾ ਹੈ ਥਾਣੇ, ਪਿਛਲੇ ਕਈ ਮਹੀਨਿਆਂ ਤੋਂ ਪਰਿਵਾਰ ਦੀ ਬੇਟੀ ਹੈ ਲਾਪਤਾ|

ਪੰਜਾਬ ਵਿਚ ਕਾਨੂੰਨ ਵਿਵੱਸਥਾ ਦਾ ਕਿਸ ਹੱਦ ਤੱਕ ਬੁਰਾ ਹਾਲ ਹੋ ਚੁਕਿਆ ਏ ਇਸ ਦੀ ਮਿਸਾਲ ਆਏ ਦਿਨ ਦੇਖਣ ਨੂੰ ਮਿਲ ਜਾਦੀ ਏ ਤੇ ਪੁਲਿਸ ਹੱਥ ਤੇ ਹੱਥ ਧਰੀ ਬੈਠੀ ਦੇਖਦੀ ਰਹਿੰਦੀ ਏ …ਕਪੂਰਥਲਾ ਵਿਚ ਕੁਝ ਮਹੀਨੇ ਪਹਿਲਾ ਦਾਮਨੀ ਨਾ ਦੀ ਇੱਕ ਲੜਕੀ ਭੇਦਭਰੇ ਹਲਾਤਾ ਵਿਚ ਲਾਪਤਾ ਹੋਈ ਸੀ ,,,ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਵੀ ੱਿਦਤੀ ਗਈ ਸੀ ਪਰ ਹਾਲੇ ਤੱਕ ਇਸ ਲੜਕੀ ਦਾ ਕੋਈ ਅਤਾ ਪਤਾ ਨਹੀ … ਲੜਕੀ ਦੇ ਪਰਿਵਾਰਕ ਮੈਬਰਾ ਮੁਤਾਬਿਕ ਉਹ ਹਰ ਦਿਨ ਥਾਣੇ ਵਿਚ ਜਾਦੇ ਨੇ ਪਰ ਪੁਲਿਸ ਵਲੋ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ …ਉਧਰ ਦਾਮਨੀ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਏ ਤੇ ਪਰਿਵਾਰ ਉਹਨਾ ਦੀ ਬੇਟੀ ਨੂੰ ਲੱਭਣ ਦੀ ਗੁਹਾਰ ਲਗਾਅ ਰਿਹਾ ਏ

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: