Entertainment

ਕਦੋਂ ਰਿਲੀਜ ਹੋਵੇਗੀ ਲਾਵਾ ਫੇਰੇ ?

ਜਲੰਧਰ,11ਜਨਵਰੀ -ਗੱਲ ਕਰਦਿਆ ਪਾਲੀਵੁੱਡ ਦੀ ਜਿਥੇ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਦੀ ਸਟਾਰਰ ਫਿਲਮ `ਲਾਵਾਂ ਫੇਰੇ` 9 ਫਰਵਰੀ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ `ਚ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਤੋਂ ਇਲਾਵਾ ਫਿਲਮ ਦਾ ਨਿਰਮਾਣ ਪ੍ਰਸਿੱਧ ਡਾਇਰੈਕਟਰ ਸਮੀਪ ਕੰਗ ਨੇ ਕੀਤਾ ਹੈ। ਫਿਲਮ ਦੀ ਕਹਾਣੀ ਪਾਲੀ ਸਿੰਘ ਨੇ ਲਿਖੀ ਹੈ, ਜਿਹੜੇ ਪਹਿਲਾਂ ਵੀ ਰੌਸ਼ਨ ਪ੍ਰਿੰਸ ਦੀ ਫਿਲਮ `ਮੈਂ ਤੇਰੀ ਤੂੰ ਮੇਰਾ` ਦੀ ਕਹਾਣੀ ਲਿਖ ਚੁੱਕੇ ਹਨ।ਇਸ ਤੋਂ ਇਲਾਵਾ ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ ਤੇ ਗੁਰਪ੍ਰੀਤ ਘੁੱਗੀ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।ਫਿਲਮ ਦਾ ਬਿਜ਼ਨੈੱਸ ਐਡਵਾਈਜ਼ਰ ਓਮਜੀ ਗਰੁੱਪ ਹੈ ਤੇ ਪ੍ਰਾਜੈਕਟ ਡਿਜ਼ਾਈਨਿੰਗ ਦਾ ਕੰਮ ਮੁਨੀਸ਼ ਸਾਹਨੀ ਨੇ ਕੀਤਾ ਹੈ।ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਬਾਹਰਲੇ ਦੇਸ਼ਾਂ `ਚ ਕੀਤੀ ਗਈ ਹੈ। ਕਰਮਜੀਤ ਅਨਮੋਲ ਅਭਿਨੈ ਦੇ ਨਾਲ-ਨਾਲ ਇਸ ਫਿਲਮ ਨੂੰ ਪ੍ਰੋਡਿਊਸ ਵੀ ਕਰ ਰਹੇ ਹਨ।ਹਾਲ ਹੀ `ਚ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।ਫਿਲਮ ਦੇ ਕਾਫੀ ਪੋਸਟਰ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ `ਚ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਤੋਂ ਇਲਾਵਾ ਦੂਜੇ ਕਲਾਕਾਰਾਂ ਦੀ ਵੀ ਖਾਸ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ:

4 Crore ਦੀ ਠੱਗੀ ਮਾਰਨ ਵਾਲਾ ਚੜਿਆ ਪੁਲਿਸ ਦੇ ਅੜਿਕੇ

ਹਰਿਆਣਾ ਸਰਕਾਰ ਲਈ ਗੀਤਾਂ ਮਹਾਂਉਤਸਵ ਤੇ ਕੀਤਾ ਖਰਚ ਬਣਿਆ ਮੁਸੀਬਤ

Maharashtra ਚ ਦਲਿਤਾਂ ਦੇ ਸਮਾਗਮ ਚ ਹੋਇ ਹਿੰਸਾ ਦੇ ਵਿਰੁੱਧ ਮੋਦੀ ਦਾ ਪੁਤਲਾ ਸਾੜਿਆ

ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਚਾਂਸਲਰ ਨੂੰ ਕਿਊ ਕੀਤਾ ਤੜਕਸਾਰ Arrest

Rana Gurmeet Sodhi ਦਾ ਜਬਰ ਸਿਖਰਾਂ ਤੇ

 

keep in touch :
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: