khasenews

ਔਰਤਾਂ ਦਾ ਗਰਭਪਾਤ ਕਰਨ ਵਾਲੀ ਔਰਤ ਕਾਬੂ, ਗੈਰ ਕਾਨੂੰਨੀ ਤਰੀਕੇ ਨਾਲ ਚਲਾ ਰਹੀ ਸੀ ਧੰਦਾ

ਫਿਰੋਜ਼ਪੁਰ ਵਿਚ ਸਿਹਤ ਵਿਭਾਗ ਦੀ ਟੀਮ ਨੇ ਇਕ ਔਰਤ ਨੂੰ ਔਰਤਾਂ ਦਾ ਗਰਭਪਾਤ ਕਰਨ ਦੇ ਦੋਸ਼ `ਚ ਕਾਬੂ ਕੀਤਾ ਹੈ …ਵਿਭਾਗ ਦੀ ਟੀਮ ਨੇ ਗਰਭਪਾਤ ਕਰਨ ਲਈ ਵਰਤਿਆਂ ਜਾਣ ਵਾਲਾ ਸਾਮਾਨ ਵੀ ਬਰਾਮਦ ਕੀਤਾ ਏ ।ਸਿਵਲ ਸਰਜਨ ਡਾਕਟਰ ਜੈ ਸਿੰਘ ਮੁਤਾਬਿਕ ਉਹਨਾ ਨੂੰ ਇਸ ਗੱਲ ਦੀ ਗੁਪਤ ਸੂਚਨਾ ਮਿਲੀ ਸੀ ਕਿ ਬਸਤੀ ਬਲੋਚਾਂ ਵਾਲੀ `ਚ ਇਕ ਔਰਤ, ਔਰਤਾਂ ਦਾ ਗਰਭਪਾਤ ਕਰਨ ਦਾ ਗੈਰ ਕਾਨੂੰਨੀ ਕੰਮ ਕਰਦੀ ਹੈ ਅਤੇ ਇਸ ਸੂਚਨਾ ਦੇ ਆਧਾਰ `ਤੇ ਸਿਹਤ ਵਿਭਾਗ ਦੀ ਟੀਮ ਨੇ ਰੇਡ ਕਰਦੇ ਹੋਏ ਉਸ ਔਰਤ ਤੋਂ ਗਰਭਪਾਤ ਨਾਲ ਸਬੰਧਿਤ ਸਾਰਾ ਸਾਮਾਨ ਬਰਾਮਦ ਕੀਤਾ

Click to comment

You must be logged in to post a comment Login

Leave a Reply

Most Popular

Copyright © 2017 Aone Punjabi TvThemetf

To Top