khasenews

ਉੱਤਰ ਰੇਲਵੇ ਦੇ ਜੀ.ਐਮ. ਨੇ ਕੀਤਾ ਸਟੇਸ਼ਨ ਦਾ ਦੌਰਾ, ਸੁਰੱਖਿਆ ਨੂੰ ਲੈ ਕੇ ਚੁੱਕੇ ਗਏ ਕਦਮਾ ਦਾ ਲਿਆ ਜਾਇਜਾ|

ਤੇ ਰੁਖ ਕਰ ਲੈਦੇ ਹਾ ਪਠਾਨਕੋਟ ਵੱਲ ਜਿਥੇ ਉਤਰ ਰੇਲਵੇ ਦੇ ਜੀ ਐਮ ਏ ਕੇ ਪੂਤੀਆ ਨੇ ਇਥੋ ਦੇ ਰੇਲਵੇ ਸਟੇਸਨ ਦਾ ਦੋਰਾ ਕੀਤਾ ਅਤੇ ਲੋਕਾ ਦੀ ਸੁਰੱਖਿਆ ਨੂੰ ਲੈ ਕੇ ਕੀਤੇ ਗਏ ਪ੍ਰਬੰਧਾ ਦਾ ਜਾਇਜਾ ਲਿਆ ,,,ਉਹਨਾ ਦੇ ਇਸ ਦੌਰੇ ਦੌਰਾਨ ਸਟੇਸ਼ਨ ਤੇ ਇੱਕ ਨੁਕੜ ਨਾਟਕ ਵੀ ਕਰਵਾਇਆ ਗਿਆ ਜਿਸ ਵਿਚ ਲੋਕਾ ਨੂੰ ਸਫਰ ਦੌਰਾਨ ਵਰਤੀਆ ਜਾਣ ਵਾਲੀਆ ਸਾਵਧਾਨੀ ਪ੍ਰਤੀ ਜਾਗਰੂਕ ਕੀਤਾ ਗਿਆ

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: