Entertainment

ਇੱਕੋ ਲੜਕੀ ਦੇ ਦੋ ਪ੍ਰੇਮੀ ਉਹ ਵੀ ਇੱਕਠੇ-ਵਾਸ਼ਿੰਗਟਨ

ਇਕ ਲੜਕੀ ਦੇ ਦੋ ਪੇ੍ਰਮੀ ਉਹ ਵੀ ਇੱਕਠੇ

ਇੱਕੋ ਲੜਕੀ ਦੇ ਦੋ ਪ੍ਰੇਮੀ ਉਹ ਵੀ ਇੱਕਠੇ-ਵਾਸ਼ਿੰਗਟਨ USA

ਵਾਸ਼ਿੰਗਟਨ,8 ਫਰਵਰੀ- ਵਾਸ਼ਿੰਗਟਨ ਤੋਂ ਇੱਕ ਅਜਹੀ ਖ਼ਬਰ ਸਾਡੇ ਸਾਹਮਣੇ ਆਈ ਹੈ ਜਿਹੜੀ ਤੁਸੀ ਕਦੀ ਨਾ ਸੂਣੀ ਹੋਵੇਗੀ ਅਤੇ ਨਾ
ਦੇਖੀ ਹੋਵੇਗੀੌ ਕੀ ਅਸੀ ਸੋਚ ਸਕਦੇ ਹਾਂ ਕਿ ਇਕ ਲੜਕੀ ਦੇ ਦੋ ਪੇ੍ਰਮੀ ਉਹ ਵੀ ਇੱਕਠੇ , ਇਕ ਕੁੜੀ 2 ਲੜਕਿਆਂ ਨੂੰ ਕਿਵੇਂ ਪਿਆਰ ਕਰ
ਸਕਦੀ ਹੈ ਅਤੇ ਉਹ ਵੀ ਇਕੋਂ ਜਿਹਾ ਪਿਆਰ।

ਇਸ ਸਵਾਲ ਦਾ ਜਵਾਬ ਸ਼ਾਇਦ ਨੋਨੀ ਹੀ ਦੇ ਸਕਦੀ ਹੈ। ਉਸ ਦੇ 2 ਪ੍ਰੇਮੀ ਹਨ। ਨਾਰਥ ਬਰਵਿਕ ਦੀ ਰਹਿਣ ਵਾਲੀ ਨੋਨੀ 23 ਸਾਲਾਂ ਦੀ ਹੈ।

ਉਹ ਕਹਿੰਦੀ ਹੈ ਕਿ ਇਕ ਹੀ ਪਾਰਟਨਰ ਦੇ ਨਾਲ ਰਿਸ਼ਤੇ `ਚ ਉਹ ਫੱਸਿਆ ਹੋਇਆ ਮਹਿਸੂਸ ਕਰ ਰਹੀ ਸੀ,

ਭਾਵੇਂ ਹੀ ਉਨ੍ਹਾਂ ਨੂੰ ਕਿੰਨੀ ਵੀ ਮੁਹੱਬਤ ਕਿਉਂ ਨਾ ਹੋਵੇ।

ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਨੋਨੀ ਨੇ ਕਿਹਾ  `ਇਕ ਪਾਰਟਨਰ ਦੇ ਨਾਲ ਰਿਸ਼ਤੇ `ਚ ਕੁਝ ਗਲਤ ਨਹੀਂ ਹੈ।

ਪਰ ਮੈਨੂੰ ਲੱਗਦਾ ਹੈ ਕਿ ਮੈਂ ਲਾਲਚੀ ਹਾਂ, ਮੈਂ ਉਨ੍ਹਾਂ ਲੋਕਾਂ ਨੂੰ ਪਸੰਦ ਕਰਦੀ ਹਾਂ, ਜੋ ਮੈਨੂੰ ਪਸੰਦ ਕਰਦੇ ਹਨ।

ਇੱਕੋ ਲੜਕੀ ਦੇ ਦੋ ਪ੍ਰੇਮੀ ਉਹ ਵੀ ਇੱਕਠੇ-ਵਾਸ਼ਿੰਗਟਨ,

`ਪੋਲੀਯੇਮਰੀ` ਉਸ ਰਿਸ਼ਤੇ ਨੂੰਕਹਿੰਦੇ ਹਨ ਜਦੋਂ ਕੋਈ ਸ਼ਖਸ ਇਕ ਸਮੇਂ `ਚ ਇਕ ਤੋਂ ਜ਼ਿਆਦਾ ਲੋਕਾਂ ਨਾਲ ਸਰੀਰਕ ਸਬੰਧ ਬਣਾਉਂਦਾ ਹੈ।

ਨੋਨੀ ਨੇ ਕਿਹਾ ਕਿ ਇਸ `ਚ ਉਹ ਰਿਸ਼ਤੇ ਸ਼ਾਮਲ ਹਨ ਜਿਹੜੇ ਇਕ ਪਾਰਟਨਰ ਤੋਂ ਇਲਾਵਾ ਬਣਾਏ ਜਾਂਦੇ ਹਨ ਪਰ ਉਨ੍ਹਾਂ ਦੇ ਲਈ ਇਸ `ਚ ਕੁਝ ਨੈਤਿਕ ਰੋਕਾਂ ਵੀ
ਹਨ। ਉਹ ਮੰਨਦੀ ਹੈ ਰਿਸ਼ਤੇ ਆਪਣੇ-ਆਪ `ਚ ਅਹਿਮ ਹਨ। ਨੋਨੀ ਮਾਰਗਨ ਅਤੇ ਓਲੀਵਰ ਦੇ ਨਾਲ ਰਿਸ਼ਤੇ `ਚ ਹੈ।

27 ਸਾਲਾਂ ਮਾਰਗਨ ਪੇਸ਼ੇ ਤੋਂ ਐਡਮਿਨੀਸਟ੍ਰੇਟਰ ਹੈ ਅਤੇ 24 ਸਾਲਾਂ ਓਲੀਵਰ ਡ੍ਰਾਮਾ ਗ੍ਰੈਜੂਏਟ।

ਮਾਰਗਨ ਨਾਲ ਨੋਨੀ ਦੀ ਮੁਲਾਕਾਤ ਡੇਟਿੰਗ ਐਪ ਟਿੰਡਰ `ਤੇ ਕੁਝ ਸਾਲ ਪਹਿਲਾਂ ਹੋਈ ਸੀ।

ਮਾਰਗਨ ਜਦੋਂ ਨੋਨੀ ਨੂੰ ਮਿਲਿਆ ਸੀ ਤਾਂ ਉਸ ਦੀ ਪਹਿਲਾਂ ਤੋਂ ਇਕ ਪ੍ਰੇਮਿਕਾ ਸੀ। ਉਸ ਨੋਨੀ ਨੇ ਕਿਹਾ, ਜਦੋਂ ਮੈਂ ਕੁਝ ਲੋਕਾਂ ਨਾਲ ਇਸ ਬਾਰੇ `ਚ ਗੱਲ ਕੀਤੀ ਤਾਂ ਉਹ ਹੈਰਾਨ ਰਹਿ ਗਏ।

ਨੋਨੀ ਦੱਸਦੀ ਹੈ ਕਿ ਮਾਰਗਨ ਭਾਵੁਕ ਗੱਲਾਂ ਕਰਨ ਦੇ ਲਿਹਾਜ਼ ਤੋਂ ਬਹੁਤ ਚੰਗੇ ਹਨ।

ਇਹੀ ਕਾਰਨ ਸੀ ਕਿ ਡ੍ਰਾਮਾ ਪੱੜਣ ਲਈ ਐਡੀਨਬਰਾ ਚੱਲੇ ਜਾਣ ਤੋਂ ਬਾਅਦ ਮਾਰਗਨ ਨਾਲ ਉਸ ਦਾ ਰਿਸ਼ਤਾ ਟੁੱਟਿਆ ਨਹੀਂ।

ਮਾਰਗਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੁਰਾਣੀ ਪ੍ਰੇਮੀ ਹੈਨੀ ਨੂੰ ਇਸ ਗੱਲ ਤੋਂ ਕੋਈ ਪਰੇਸ਼ਾਨੀ ਨਹੀਂ ਹੈ ਕਿ ਨੋਨੀ ਨਾਲ ਉਨ੍ਹਾਂ ਦਾ ਰਿਸ਼ਤਾ ਵੀ ਹੈ, ਬਲਕਿ ਉਹ ਇਸ ਤੋਂ ਖੁਸ਼ ਹੀ ਹਨ। ਉਹ ਕਹਿੰਦੇ ਹਨ ਕਿ, ਹੈਨੀ ਉਤਸ਼ਾਹ ਵਧਾਉਂਦੀ ਹੈ। ਸਾਡੇ ਵਿਚਾਲੇ ਬਹੁਤ ਸਾਰੀਆਂ ਅਜਿਹੀਆਂ ਜਿਨ੍ਹਾਂ `ਤੇ ਅਸੀਂ ਮਿਲ ਕੇ ਖੁਸ਼ ਮਨਾਉਂਦੇ ਹਾਂ।

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook : aonetvpunjabi
twitter : AonePunjabi
youtube : AONE PUNJABI TV

 

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: