current news

ਆਸ਼ਾ ਕੁਮਾਰੀ ਨੇ ਮੰਗੀ ਮਹਿਲਾ ਕਾਂਸਟੇਬਲ ਤੋਂ ਮੁਆਫੀ

ਸ਼ਿਮਲਾ, 29 ਦਸੰਬਰ -ਸ਼ਿਮਲਾ `ਚ ਅੱਜ ਕਾਂਗਰਸੀ ਵਿਧਾਇਕਾ ਆਸ਼ਾ ਕੁਮਾਰੀ ਤੇ ਮਹਿਲਾ ਕਾਂਸਟੇਬਲ ਵਿਚਕਾਰ ਹੋਈ ਹੱਥੋਪਾਈ `ਤੇ ਆਸ਼ਾ ਕੁਮਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮਹਿਲਾ ਕਾਂਸਟੇਬਲ ਨੇ ਉਨ੍ਹਾਂ ਨੂੰ ਧੱਕੇ ਮਾਰੇ ਤੇ ਇਤਰਾਜ਼ਯੋਗ ਸ਼ਬਦਾਵਲੀ ਵਰਤੀ, ਮਹਿਲਾ ਕਾਂਸਟੇਬਲ ਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਸੀ, ਕਿ ਉਹ ਉਸ ਦੀ ਮਾਂ ਦੀ ਉਮਰ ਦੀ ਹੈ। ਆਸ਼ਾ ਕੁਮਾਰੀ ਨੇ ਅੱਗੇ ਕਿਹਾ ਕਿ ਉਹ ਮੰਨਦੀ ਹੈ ਕਿ ਉਨ੍ਹਾਂ ਨੂੰ ਗੁੱਸਾ ਨਹੀਂ ਆਉਣਾ ਚਾਹੀਦਾ ਸੀ ਤੇ ਉਹ ਇਸ ਲਈ ਮੁਆਫ਼ੀ ਮੰਗਦੀ ਹੈ।

ਇਹ ਵੀ ਪੜ੍ਹੋ:

Brack obama & Hillary clinton being admirable personalites of USA

Aishwarya Rai Will appear in double role soon

Triple talak will be infavor of women

Preet Harpal got Mirchi music Award 2017

Kulbhushan Jadhav :Mother, wife meet jailed Indian after 22-month wait.

 

keep in touch :
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Copyright © 2017 Aone Punjabi TvThemetf

To Top