news

ਆਲ ਇੰਡੀਆ ਹਿਊਮਨ ਰਾਇਟਸ ਦੇ ਪ੍ਰਧਾਨ ਤੇ ਹੋਇਆ ਜਾਨਲੇਵਾ ਹਮਲਾ

ਕਿਸੇ ਵਿਅਕਤੀ ਦੀ ਸੁਰੱਖਿਆ ਕਰਨ ਵਿੱਚ ਜਲੰਧਰ ਪੁਲਿਸ ਪੂਰੀ ਤਰਾਂ ਫੇਲ ਸਾਬਿਤ ਹੋ ਰਹੀ ਹੈ।ਅਜਿਹਾ ਮਾਮਲਾ ਜਲੰਧਰ ਦੇ ਬੱਸ ਅੱਡੇ ਤੋਂ ਸਾਹਮਣੇ ਆਇਆ ਹੈ।ਬੱਸਅੱਡੇ ਕੋਲ ਇੱਕ ਦਰਜ਼ਨ ਤੋਂ ਵੱਧ ਹੱਤਿਆਰਬੰਦ ਵਿਅਕਤੀਆਂ ਨੇ ਆਲ ਇੰਡੀਆ ਹਿਊਮਨ ਰਾਇਟਸ ਦੇ ਪੰਜਾਬ ਪ੍ਰਧਾਨ ਤੇ ਜਾਨਲੇਵਾ ਹਮਲਾ ਕਰ ਦਿੱਤਾ।ਜਿਸ ਦੇ ਵਿੱਚ ਹਿਊਮਨ ਰਾਇਟਸ ਦੇ ਪ੍ਰਧਾਨ ਸਸ਼ੀ ਸ਼ਰਮਾ ਤੇ ਉਹਨਾਂ ਦਾ ਬੇਟਾ ਸਨੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ।ਜਲੰਧਰ ਦੇ ਡੀ.ਸੀ.ਪੀ ਇੰਨਵੇਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੁਆਰਾ ਸੀ.ਸੀ.ਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।ਜਲਦੀ ਹੀ ਆਰੋਪੀ ਪੁਲਿਸ ਦੀ ਗ੍ਰਿਫ਼ ਵਿੱਚ ਹੋਵੇਗਾ।

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: