current news

ਅਰਮੀ ਡੇ ਪਰੇਡ ਰਿਹਸਲ ਦੇ ਦੌਰਾਨ ਦੋ ਫੋਜੀ ਜਵਾਨ ਹੋਏ ਜਖਮੀ,ਸੈਨਾ ਨੇ ਦਿੱਤੇ ਜਾਂਚ ਦੇ ਆਦੇਸ਼

ਦਿੱਲੀ,11 ਜਨਵਰੀ-ਦਿੱਲੀ ਵਿੱਚ ਆਰਮੀ ਡੇ ਪਰੇਡ ਰਿਹਸਲ ਦੌਰਾਨ ਇਕ ਹਾਦਸਾ ਵਾਪਰ ਗਿਆ।ਜਿਸ ਕਾਰਨ 2 ਕਮਾਂਡੋ ਜਵਾਨ ਜਖਮੀ ਹੋ ਗਏ। ਜਾਣਕਾਰੀ ਮੁਤਾਬਿਕ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਫੌਜੀ ਜਵਾਨ ਹੈਲੀਕਾਪਟਰ ਤੋਂ ਰੱਸੀ ਦੇ ਸਹਾਰੇ ਨੀਚੇ ਉਤਰ ਰਹੇ ਸਨ । ਅਚਾਨਕ ਉਪਰੋਂ ਰੱਸੀ ਦੇ ਖੁੱਲ ਜਾਣ ਕਾਰਨ ਜਵਾਨ ਉਚਾਈ ਤੋਂ ਹੇਠਾਂ ਡਿੱਗ ਪਏ ਜਿਹਨਾਂ ਨੂੰ ਆਰਮੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਥੇ ਹੀ ਸੈਨਾ ਨੇ ਇਸ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ:

ਕਦੋਂ ਰਿਲੀਜ ਹੋਵੇਗੀ ਲਾਵਾ ਫੇਰੇ ?

4 Crore ਦੀ ਠੱਗੀ ਮਾਰਨ ਵਾਲਾ ਚੜਿਆ ਪੁਲਿਸ ਦੇ ਅੜਿਕੇ

ਹਰਿਆਣਾ ਸਰਕਾਰ ਲਈ ਗੀਤਾਂ ਮਹਾਂਉਤਸਵ ਤੇ ਕੀਤਾ ਖਰਚ ਬਣਿਆ ਮੁਸੀਬਤ

Maharashtra ਚ ਦਲਿਤਾਂ ਦੇ ਸਮਾਗਮ ਚ ਹੋਇ ਹਿੰਸਾ ਦੇ ਵਿਰੁੱਧ ਮੋਦੀ ਦਾ ਪੁਤਲਾ ਸਾੜਿਆ

ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਚਾਂਸਲਰ ਨੂੰ ਕਿਊ ਕੀਤਾ ਤੜਕਸਾਰ Arrest

 

keep in touch :
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: